28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਪੁਣੇ ਪੁਲ ਡਿੱਗਣ ਦੀ ਘਟਨਾ ਵਿਚ ਹੁਣ ਤੱਕ 40 ਲੋਕਾਂ ਨੂੰ ਬਚਾਇਆ ਗਿਆ : ਪਿੰਪਰੀ ਪੁਲਿਸ ਕਮਿਸ਼ਨਰ

ਪੁਣੇ (ਮਹਾਰਾਸ਼ਟਰ), 15 ਜੂਨ - ਪਿੰਪਰੀ ਚਿੰਚਵਾੜ ਦੇ ਪੁਲਿਸ ਕਮਿਸ਼ਨਰ ਵਿਨੋਏ ਕੁਮਾਰ ਚੌਬੇ ਦੇ ਅਨੁਸਾਰ, ਘਟਨਾ ਸਥਾਨ ਤੋਂ ਹੁਣ ਤੱਕ ਕੁੱਲ 40 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿਚ ਗੰਭੀਰ ਜ਼ਖਮੀ ਹੋਏ ਲੋਕ ...

ਅਜੀਤ ਡੈਸਕ 15-06-2025

ਪੁਣੇ (ਮਹਾਰਾਸ਼ਟਰ), 15 ਜੂਨ - ਪਿੰਪਰੀ ਚਿੰਚਵਾੜ ਦੇ ਪੁਲਿਸ ਕਮਿਸ਼ਨਰ ਵਿਨੋਏ ਕੁਮਾਰ ਚੌਬੇ ਦੇ ਅਨੁਸਾਰ, ਘਟਨਾ ਸਥਾਨ ਤੋਂ ਹੁਣ ਤੱਕ ਕੁੱਲ 40 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿਚ ਗੰਭੀਰ ਜ਼ਖਮੀ ਹੋਏ ਲੋਕ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਹੈ। ਕੁੰਡਮਾਲਾ ਤਾਲੇਗਾਂਵ ਦਭਾਦੇ ਸ਼ਹਿਰ ਦੇ ਨੇੜੇ ਇਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ, ਜਿੱਥੇ ਇੰਦਰਾਣੀ ਨਦੀ ਉੱਤੇ ਇਕ ਪੁਰਾਣਾ ਪੁਲ ਢਹਿ ਗਿਆ ਸੀ। ਐਤਵਾਰ ਦਾ ਦਿਨ ਹੋਣ ਕਰਕੇ ਸੈਲਾਨੀਆਂ ਦੀ ਭੀੜ ਸੀ, ਇਸ ਲਈ ਇਹ ਖਦਸ਼ਾ ਹੈ ਕਿ ਪੁਲ ਢਹਿ ਗਿਆ ।

ਪਿਛਲੀ ਖ਼ਬਰ 2 ਧੜਿਆਂ ਵਿਚ ਚਲੀਆਂ ਗੋਲੀਆਂ, ਇਕ ਜ਼ਖ਼ਮੀ ਅਗਲੀ ਖ਼ਬਰ ਸਾਈਪ੍ਰਸ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਜੋ ਸਵਾਗਤ ਕੀਤਾ ਉਹ ਮਜ਼ਬੂਤ ​​ਸਬੰਧਾਂ ਦਾ ਪ੍ਰਤੀਕ ਹੈ : ਵਿਦੇਸ਼...