30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਭੋਜਨ ਵੰਡ ਕੇਂਦਰਾਂ ਨੇੜੇ ਗੋਲੀਬਾਰੀ 'ਚ 34 ਫਲਸਤੀਨੀਆਂ ਦੀ ਮੌਤ

ਗਾਜ਼ਾ ਪੱਟੀ, 16 ਜੂਨ-ਸਥਾਨਕ ਸਿਹਤ ਮੰਤਰਾਲੇ ਨੇ ਕਿਹਾ ਕਿ ਗਾਜ਼ਾ ਪੱਟੀ ਵਿਚ ਇਜ਼ਰਾਈਲ...

ਅਜੀਤ ਡੈਸਕ 16-06-2025

ਗਾਜ਼ਾ ਪੱਟੀ, 16 ਜੂਨ-ਸਥਾਨਕ ਸਿਹਤ ਮੰਤਰਾਲੇ ਨੇ ਕਿਹਾ ਕਿ ਗਾਜ਼ਾ ਪੱਟੀ ਵਿਚ ਇਜ਼ਰਾਈਲ ਅਤੇ ਅਮਰੀਕਾ ਦੁਆਰਾ ਸਮਰਥਤ ਭੋਜਨ ਵੰਡ ਕੇਂਦਰਾਂ ਵੱਲ ਜਾਣ ਵਾਲੀਆਂ ਸੜਕਾਂ 'ਤੇ ਗੋਲੀਬਾਰੀ ਵਿਚ 34 ਫਲਸਤੀਨੀ ਮਾਰੇ ਗਏ। ਇਜ਼ਰਾਈਲ ਦੇ ਫੌਜ-ਨਿਯੰਤਰਿਤ ਖੇਤਰਾਂ ਵਿਚੋਂ ਹਜ਼ਾਰਾਂ ਫਲਸਤੀਨੀ ਭੋਜਨ ਕੇਂਦਰਾਂ ਤੱਕ ਪਹੁੰਚਣ ਲਈ ਲੰਘਦੇ ਹਨ, ਇਸ ਲਈ ਰੋਜ਼ਾਨਾ ਹੋਣ ਵਾਲੀ ਗੋਲੀਬਾਰੀ ਵਿਚ ਇਹ ਗਿਣਤੀ ਹੁਣ ਤੱਕ ਦੀ ਸਭ ਤੋਂ ਘਾਤਕ ਹੈ। ਇਜ਼ਰਾਈਲੀ ਫੌਜਾਂ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿਚ ਗੋਲੀਬਾਰੀ ਕੀਤੀ।
 

ਪਿਛਲੀ ਖ਼ਬਰ ਇਜ਼ਰਾਈਲ 'ਤੇ ਈਰਾਨ ਦੇ ਮਿਜ਼ਾਈਲ ਹਮਲਿਆਂ 'ਚ 8 ਦੀ ਮੌਤ ਅਗਲੀ ਖ਼ਬਰ ਲੁਧਿਆਣਾ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਜੀਵਨ ਗੁਪਤਾ ਲਈ ਚੋਣ ਪ੍ਰਚਾਰ