30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਅਦਾਕਾਰਾ ਮਨਾਰਾ ਚੋਪੜਾ ਦੇ ਪਿਤਾ ਦਾ ਦਿਹਾਂਤ

ਮੁੰਬਈ, 16 ਜੂਨ - ਬਾਲੀਵੁੱਡ ਅਤੇ ਟੀਵੀ ਦੀ ਦੁਨੀਆ ਵਿਚ ਨਾਂਅ ਕਮਾਉਣ ਵਾਲੀ ਅਦਾਕਾਰਾ ਮਨਾਰਾ ਚੋਪੜਾ ਦੇ ਪਿਤਾ ਰਮਨ ਰਾਏ ਹਾਂਡਾ ਦਾ ਦਿਹਾਂਤ ਹੋ ਗਿਆ ਹੈ। ਬਿੱਗ ਬੌਸ ਫੇਮ ਅਦਾਕਾਰਾ ਨੇ ਖੁਦ ...

ਅਜੀਤ ਡੈਸਕ 16-06-2025

ਮੁੰਬਈ, 16 ਜੂਨ - ਬਾਲੀਵੁੱਡ ਅਤੇ ਟੀਵੀ ਦੀ ਦੁਨੀਆ ਵਿਚ ਨਾਂਅ ਕਮਾਉਣ ਵਾਲੀ ਅਦਾਕਾਰਾ ਮਨਾਰਾ ਚੋਪੜਾ ਦੇ ਪਿਤਾ ਰਮਨ ਰਾਏ ਹਾਂਡਾ ਦਾ ਦਿਹਾਂਤ ਹੋ ਗਿਆ ਹੈ। ਬਿੱਗ ਬੌਸ ਫੇਮ ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੇ ਪਿਤਾ 71 ਸਾਲ ਦੇ ਸਨ ਅਤੇ ਪਿਛਲੇ 2 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਰਮਨ ਹਾਂਡਾ ਇਕ ਮਸ਼ਹੂਰ ਵਕੀਲ ਸਨ ਅਤੇ ਉਹ ਦਿੱਲੀ ਹਾਈ ਕੋਰਟ ਵਿਚ ਕੰਮ ਕਰਦੇ ਸਨ।

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਅਮਰੀਕੀ ਏਜੰਸੀ ਨੇ ਅਹਿਮਦਾਬਾਦ ਜਹਾਜ਼ ਹਾਦਸੇ ਦੀ ਸਮਾਨਾਂਤਰ ਜਾਂਚ ਸ਼ੁਰੂ ਕੀਤੀ, ਵਿਦੇਸ਼ੀ ਮਾਹਿਰਾਂ ਨੇ ਹਾਦਸੇ ਵਾਲੀ ਥਾ...