31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮੈਕਰੋਨ ਹਮੇਸ਼ਾ ਦਿੰਦੇ ਹਨ ਝੂਠੇ ਬਿਆਨ- ਟਰੰਪ

ਵਾਸ਼ਿੰਗਟਨ, ਡੀ.ਸੀ. 17 ਜੂਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਕ ਵਾਰ ਫਿਰ ਝੂਠਾ ਬਿਆਨ ਦਿੱਤਾ ਹੈ ਕਿ ਮੈਂ ਇਜ਼ਰਾਈਲ...

ਅਜੀਤ ਡੈਸਕ 17-06-2025

ਵਾਸ਼ਿੰਗਟਨ, ਡੀ.ਸੀ. 17 ਜੂਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਕ ਵਾਰ ਫਿਰ ਝੂਠਾ ਬਿਆਨ ਦਿੱਤਾ ਹੈ ਕਿ ਮੈਂ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਲਿਆਉਣ ਲਈ ਵਾਸ਼ਿੰਗਟਨ ਵਾਪਸ ਆ ਰਿਹਾ ਹਾਂ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ (ਮੈਕਰੋਨ) ਨੂੰ ਬਿਲਕੁਲ ਵੀ ਪਤਾ ਨਹੀਂ ਹੈ ਕਿ ਮੈਂ ਵਾਸ਼ਿੰਗਟਨ ਕਿਉਂ ਵਾਪਸ ਆ ਰਿਹਾ ਹਾਂ, ਪਰ ਇਹ ਯਕੀਨੀ ਤੌਰ ’ਤੇ ਕਿਸੇ ਜੰਗਬੰਦੀ ਨਾਲ ਸੰਬੰਧਿਤ ਨਹੀਂ ਹੈ। ਮਾਮਲਾ ਇਸ ਤੋਂ ਕਿਤੇ ਵੱਡਾ ਹੈ। ਜਾਣਬੁੱਝ ਕੇ ਜਾਂ ਅਣਜਾਣੇ ਵਿਚ, ਇਮੈਨੁਅਲ ਹਮੇਸ਼ਾ ਗਲਤ ਸਮਝਦੇ ਹਨ।

ਪਿਛਲੀ ਖ਼ਬਰ ਅੱਜ ਹੋਵੇਗੀ ਵਿਦੇਸ਼ ਮਾਮਲਿਆਂ ਬਾਰੇ ਸਥਾਈ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਮੱਖੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪੈਂਦਾ ਰੇਲਵੇ ਫਾਟਕ 18 ਤੋਂ 21 ਜੂਨ ਤੱਕ ਰਹੇਗਾ ਬੰਦ