30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਗੁਜਰਾਤ 'ਚ ਭਾਰੀ ਬਾਰਿਸ਼, ਖੰਭਦਾ ਡੈਮ ਦੇ ਦਰਵਾਜ਼ੇ ਖੋਲ੍ਹੇ

ਗੁਜਰਾਤ, 17 ਜੂਨ-ਲਗਾਤਾਰ ਮੀਂਹ ਕਾਰਨ ਗੁਜਰਾਤ ਦੇ ਬੋਟਾਦ ਵਿਚ ਭਾਰੀ ਪਾਣੀ ਭਰ ਗਿਆ ਹੈ, ਜਿਸ...

ਅਜੀਤ ਡੈਸਕ 17-06-2025

ਗੁਜਰਾਤ, 17 ਜੂਨ-ਲਗਾਤਾਰ ਮੀਂਹ ਕਾਰਨ ਗੁਜਰਾਤ ਦੇ ਬੋਟਾਦ ਵਿਚ ਭਾਰੀ ਪਾਣੀ ਭਰ ਗਿਆ ਹੈ, ਜਿਸ ਕਾਰਨ ਬੋਟਾਦ ਸਰਕਲ ਨੇੜੇ ਗਦਾਡਾ ਰੋਡ ਬੰਦ ਹੋ ਗਿਆ ਹੈ। ਭਾਰੀ ਮੀਂਹ ਤੋਂ ਬਾਅਦ ਪਾਣੀ ਦੇ ਪੱਧਰ ਵਿਚ ਵਾਧੇ ਕਾਰਨ ਬੋਟਾਡ ਵਿਚ ਖੰਭਦਾ ਡੈਮ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਗਏ ਹਨ।

ਪਿਛਲੀ ਖ਼ਬਰ ਦਿੱਲੀ 'ਚ ਭਾਰੀ ਬਾਰਿਸ਼ ਨਾਲ ਕਈ ਇਲਾਕੇ ਜਲਥਲ ਅਗਲੀ ਖ਼ਬਰ ਕਾਂਗਰਸ ਨੇ ਐਮ.ਸੀ. ਅਸ਼ਵਨੀ ਖੇੜਾ ਤੇ ਜੁਗਰਾਜ ਖੇੜਾ ਨੂੰ 6 ਸਾਲਾਂ ਲਈ ਪਾਰਟੀ 'ਚੋਂ ਕੱਢਿਆ