30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸੀ.ਐਮ. ਹੇਮੰਤ ਸੋਰੇਨ ਨੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਸੌਂਪਿਆ 1.2 ਕਰੋੜ ਦਾ ਚੈੱਕ

ਰਾਂਚੀ, 17 ਜੂਨ-ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਨਕਸਲ ਵਿਰੋਧੀ ਕਾਰਵਾਈ ਵਿਚ ਆਪਣੀ ਜਾਨ...

ਅਜੀਤ ਡੈਸਕ 17-06-2025

ਰਾਂਚੀ, 17 ਜੂਨ-ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਨਕਸਲ ਵਿਰੋਧੀ ਕਾਰਵਾਈ ਵਿਚ ਆਪਣੀ ਜਾਨ ਗੁਆਉਣ ਵਾਲੇ ਜਵਾਨ ਸੁਨੀਲ ਧਨ ਦੇ ਪਰਿਵਾਰ ਨੂੰ 1.2 ਕਰੋੜ ਰੁਪਏ ਦਾ ਚੈੱਕ ਸੌਂਪਿਆ। 

ਪਿਛਲੀ ਖ਼ਬਰ ਏ.ਟੀ.ਐਮ. ਲੁੱਟਣ ਵਾਲੇ 4 ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਡੀ.ਜੀ.ਸੀ.ਏ. ਵਲੋਂ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ