ਮੁੰਬਈ, 18 ਜੂਨ-ਏਅਰ ਇੰਡੀਆ ਨੇ ਰੱਖ-ਰਖਾਅ ਅਤੇ ਤਕਨੀਕੀ ਮੁੱਦਿਆਂ ਸਮੇਤ ਵੱਖ-ਵੱਖ ਕਾਰਨਾਂ ਕਰਕੇ ਆਪਣੀਆਂ ਤਿੰਨ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨਜ਼ ਨੇ ਕਿਹਾ ਕਿ ਯਾਤਰੀਆਂ ਦੇ ਪਹਿਲਾਂ ਹੀ ਜਹਾਜ਼ ਵਿਚ ਸਵਾਰ ਹੋਣ ਤੋਂ ਬਾਅਦ ਇਨ੍ਹਾਂ ਵਿਚੋਂ ਦੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ।
ਤਾਜ਼ਾ ਖ਼ਬਰਾਂ
Free
ਏਅਰ ਇੰਡੀਆ ਨੇ 3 ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਰੱਦ
ਮੁੰਬਈ, 18 ਜੂਨ-ਏਅਰ ਇੰਡੀਆ ਨੇ ਰੱਖ-ਰਖਾਅ ਅਤੇ ਤਕਨੀਕੀ ਮੁੱਦਿਆਂ ਸਮੇਤ ਵੱਖ-ਵੱਖ ਕਾਰਨਾਂ ਕਰਕੇ...
ਅਜੀਤ ਡੈਸਕ
18-06-2025