ਲਖਨਊ, 19 ਜੂਨ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਟੈਂਪ ਵਿਭਾਗ ਦੇ ਸਾਰੇ ਰਜਿਸਟਰਾਰਾਂ ਅਤੇ ਸਬ-ਰਜਿਸਟਰਾਰਾਂ ਦੇ ਤਬਾਦਲੇ ਨੂੰ ਰੋਕਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ।
ਤਾਜ਼ਾ ਖ਼ਬਰਾਂ
Free
ਯੋਗੀ ਆਦਿੱਤਿਆਨਾਥ ਵਲੋਂ ਸਟੈਂਪ ਵਿਭਾਗ ਦੇ ਸਾਰੇ ਰਜਿਸਟਰਾਰਾਂ ਅਤੇ ਸਬ-ਰਜਿਸਟਰਾਰਾਂ ਦੇ ਤਬਾਦਲੇ ਰੋਕਦੇ ਹੋਏ ਜਾਂਚ ਦੇ ਹੁਕਮ
ਲਖਨਊ, 19 ਜੂਨ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਟੈਂਪ ਵਿਭਾਗ ਦੇ ਸਾਰੇ ਰਜਿਸਟਰਾਰਾਂ ਅਤੇ ਸਬ-ਰਜਿਸਟਰਾਰਾਂ ਦੇ ਤਬਾਦਲੇ ਨੂੰ ਰੋਕਦੇ...
ਅਜੀਤ ਡੈਸਕ
19-06-2025