25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਡੀ.ਸੀ. ਬਰਨਾਲਾ ਵਲੋਂ ਸੂਬੇ ਦੇ ਯੂ.ਜੀ. ਨੀਟ ਟੌਪਰ ਕੇਸ਼ਵ ਮਿੱਤਲ ਦਾ ਸਨਮਾਨ

ਤਪਾ ਮੰਡੀ, 19 ਜੂਨ (ਪ੍ਰਵੀਨ ਗਰਗ)-ਨੀਟ ਦੇ ਟੈਸਟ ਵਿਚੋਂ ਸੂਬੇ ਭਰ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ...

ਅਜੀਤ ਡੈਸਕ 19-06-2025

ਤਪਾ ਮੰਡੀ, 19 ਜੂਨ (ਪ੍ਰਵੀਨ ਗਰਗ)-ਨੀਟ ਦੇ ਟੈਸਟ ਵਿਚੋਂ ਸੂਬੇ ਭਰ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਉਤੇ ਜਿਥੇ ਕੇਸ਼ਵ ਮਿੱਤਲ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ, ਉਥੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਟੀ.ਬੈਨਿਥ ਆਈ. ਏ.ਐਸ.  ਵਲੋਂ ਯੂ.ਜੀ. (ਅੰਡਰ ਗ੍ਰੈਜੂਏਟ) ਨੀਟ ਇਮਤਿਹਾਨ 'ਚੋਂ ਸੂਬੇ ਵਿਚੋਂ ਅੱਵਲ ਆਉਣ ਵਾਲੇ ਤਪਾ ਦੇ ਕੇਸ਼ਵ ਮਿੱਤਲ (17 ਸਾਲ) ਦਾ ਸਨਮਾਨ ਕੀਤਾ ਗਿਆ। 

ਪਿਛਲੀ ਖ਼ਬਰ ਜਲੰਧਰ 'ਚ ਫਰਨੀਚਰ ਸ਼ੋਅਰੂਮ 'ਚ ਲੱਗੀ ਅੱਗ ਅਗਲੀ ਖ਼ਬਰ ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ 'ਚ ਮੌਤ