24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੱਛਮੀ ਬੰਗਾਲ : ਕਾਰ ਅਤੇ ਟ੍ਰੇਲਰ ਟਰੱਕ ਵਿਚਕਾਰ ਹੋਈ ਟੱਕਰ 'ਚ 9 ਮੌਤਾਂ

ਪੁਰੂਲੀਆ (ਪੱਛਮੀ ਬੰਗਾਲ), 20 ਜੂਨ - ਪੁਰੂਲੀਆ ਜ਼ਿਲ੍ਹੇ ਦੇ ਬਲਰਾਮਪੁਰ ਵਿਚ ਰਾਸ਼ਟਰੀ ਰਾਜਮਾਰਗ 'ਤੇ ਇਕ ਕਾਰ ਅਤੇ ਟ੍ਰੇਲਰ ਟਰੱਕ ਵਿਚਕਾਰ ਹੋਈ ਟੱਕਰ ਵਿਚ 9 ਲੋਕਾਂ ਦੀ ਮੌਤ ਹੋ...

ਅਜੀਤ ਡੈਸਕ 20-06-2025

 ਪੁਰੂਲੀਆ (ਪੱਛਮੀ ਬੰਗਾਲ), 20 ਜੂਨ - ਪੁਰੂਲੀਆ ਜ਼ਿਲ੍ਹੇ ਦੇ ਬਲਰਾਮਪੁਰ ਵਿਚ ਰਾਸ਼ਟਰੀ ਰਾਜਮਾਰਗ 'ਤੇ ਇਕ ਕਾਰ ਅਤੇ ਟ੍ਰੇਲਰ ਟਰੱਕ ਵਿਚਕਾਰ ਹੋਈ ਟੱਕਰ ਵਿਚ 9 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਐਡੀਸ਼ਨਲ ਐਸਪੀ ਪੁਰੂਲੀਆ (ਆਪ੍ਰੇਸ਼ਨ), ਜੋਧਾਵਰ ਅਵਿਨਾਸ਼ ਭੀਮਰਾਓ ਨੇ ਦਿੱਤੀ।

ਪਿਛਲੀ ਖ਼ਬਰ ਏਅਰ ਇੰਡੀਆ ਨੇ 8 ਉਡਾਣਾਂ ਕੀਤੀਆਂ ਰੱਦ ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ