23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਗਿਨੀ ਗਣਰਾਜ ਨੂੰ ਨਿਰਯਾਤ ਕਰਨ ਲਈ, ਅਤਿ-ਆਧੁਨਿਕ ਲੋਕੋਮੋਟਿਵ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਸਿਵਾਨ (ਬਿਹਾਰ), 20 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮੇਕ ਇਨ ਇੰਡੀਆ' ਪਹਿਲਕਦਮੀ ਦੇ ਤਹਿਤ, ਗਿਨੀ ਗਣਰਾਜ ਨੂੰ ਨਿਰਯਾਤ ਕਰਨ ਲਈ, ਮਾਰਹੋਵਾ ਪਲਾਂਟ ਵਿਖੇ ਬਣੇ ਇਕ ਅਤਿ-ਆਧੁਨਿਕ ਲੋਕੋਮੋਟਿਵ...

ਅਜੀਤ ਡੈਸਕ 20-06-2025

 ਸਿਵਾਨ (ਬਿਹਾਰ), 20 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮੇਕ ਇਨ ਇੰਡੀਆ' ਪਹਿਲਕਦਮੀ ਦੇ ਤਹਿਤ, ਗਿਨੀ ਗਣਰਾਜ ਨੂੰ ਨਿਰਯਾਤ ਕਰਨ ਲਈ, ਮਾਰਹੋਵਾ ਪਲਾਂਟ ਵਿਖੇ ਬਣੇ ਇਕ ਅਤਿ-ਆਧੁਨਿਕ ਲੋਕੋਮੋਟਿਵ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਇਸ ਫੈਕਟਰੀ ਵਿਚ ਨਿਰਮਿਤ ਪਹਿਲਾ ਨਿਰਯਾਤ ਲੋਕੋਮੋਟਿਵ ਹੈ। ਇਹ ਉੱਚ-ਹਾਰਸਪਾਵਰ ਇੰਜਣਾਂ, ਉੱਨਤ ਏਸੀ ਪ੍ਰੋਪਲਸ਼ਨ ਪ੍ਰਣਾਲੀਆਂ, ਮਾਈਕ੍ਰੋਪ੍ਰੋਸੈਸਰ-ਅਧਾਰਤ ਨਿਯੰਤਰਣ ਪ੍ਰਣਾਲੀਆਂ, ਐਰਗੋਨੋਮਿਕ ਕੈਬ ਡਿਜ਼ਾਈਨਾਂ ਅਤੇ ਰੀਜਨਰੇਟਿਵ ਬ੍ਰੇਕਿੰਗ ਵਰਗੀਆਂ ਤਕਨਾਲੋਜੀਆਂ ਨਾਲ ਲੈਸ ਹਨ।

ਪਿਛਲੀ ਖ਼ਬਰ ਬਿਹਾਰ : ਪ੍ਰਧਾਨ ਮੰਤਰੀ ਮੋਦੀ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਚੀਨ ’ਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ ’ਚ ਹਿੱਸਾ ਲੈਣਗੇ ਰੱਖਿਆ ਮੰਤਰੀ