23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬਿਹਾਰ : ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 6,600 ਤੋਂ ਵੱਧ ਲਾਭਪਾਤਰੀਆਂ ਨੂੰ ਸੌਂਪੀਆਂ ਚਾਬੀਆਂ

ਸਿਵਾਨ (ਬਿਹਾਰ), 20 ਜੂਨ - ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ - ਅਰਬਨ (ਪੀ.ਐੱਮ.ਏ.ਵਾਈ.-ਯੂ) ਦੇ 6,600 ਤੋਂ ਵੱਧ ਮੁਕੰਮਲ ਹੋਏ ਘਰਾਂ ਦੇ ਗ੍ਰਹਿ ਪ੍ਰਵੇਸ਼ ਸਮਾਰੋਹ ਲਈ ਲਾਭਪਾਤਰੀਆਂ ਨੂੰ ਚਾਬੀਆਂ...

ਅਜੀਤ ਡੈਸਕ 20-06-2025

 ਸਿਵਾਨ (ਬਿਹਾਰ), 20 ਜੂਨ - ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ - ਅਰਬਨ (ਪੀ.ਐੱਮ.ਏ.ਵਾਈ.-ਯੂ) ਦੇ 6,600 ਤੋਂ ਵੱਧ ਮੁਕੰਮਲ ਹੋਏ ਘਰਾਂ ਦੇ ਗ੍ਰਹਿ ਪ੍ਰਵੇਸ਼ ਸਮਾਰੋਹ ਲਈ ਲਾਭਪਾਤਰੀਆਂ ਨੂੰ ਚਾਬੀਆਂ ਸੌਂਪੀਆਂ।

ਪਿਛਲੀ ਖ਼ਬਰ ਬਿਹਾਰ ਮੁੜ ਹੋਵੇਗਾ ਖ਼ੁਸ਼ਹਾਲ ਤੇ ਦੇਸ਼ ਦੀ ਤਰੱਕੀ ’ਚ ਪਾਵੇਗਾ ਵੱਡਾ ਯੋਗਦਾਨ- ਪ੍ਰਧਾਨ ਮੰਤਰੀ ਅਗਲੀ ਖ਼ਬਰ ਬਿਹਾਰ : ਪ੍ਰਧਾਨ ਮੰਤਰੀ ਮੋਦੀ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ