23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਹਾਕੀ ਖਿਡਾਰੀਆਂ ਨੂੰ ਮਹੀਨਾਵਾਰ ਮਿਲੇਗਾ ਭੱਤਾ - ਖੇਡ ਮੰਤਰਾਲਾ

ਨਵੀਂ ਦਿੱਲੀ, 20 ਜੂਨ-ਭਾਰਤੀ ਹਾਕੀ ਖਿਡਾਰੀਆਂ ਲਈ ਪਹਿਲੀ ਵਾਰ, ਖੇਡ ਮੰਤਰਾਲੇ ਨੇ ਖੇਡ ਪ੍ਰਬੰਧਕ ਸਭਾ ਵਲੋਂ ਵਾਰ-ਵਾਰ...

ਅਜੀਤ ਡੈਸਕ 20-06-2025

ਨਵੀਂ ਦਿੱਲੀ, 20 ਜੂਨ-ਭਾਰਤੀ ਹਾਕੀ ਖਿਡਾਰੀਆਂ ਲਈ ਪਹਿਲੀ ਵਾਰ, ਖੇਡ ਮੰਤਰਾਲੇ ਨੇ ਖੇਡ ਪ੍ਰਬੰਧਕ ਸਭਾ ਵਲੋਂ ਵਾਰ-ਵਾਰ ਬੇਨਤੀਆਂ ਤੋਂ ਬਾਅਦ ਪੁਰਸ਼ ਅਤੇ ਮਹਿਲਾ ਦੋਵਾਂ ਦੇ ਰਾਸ਼ਟਰੀ ਕੈਂਪ ਵਿਚ ਚੁਣੇ ਗਏ ਖਿਡਾਰੀਆਂ ਲਈ 25,000 ਰੁਪਏ ਪ੍ਰਤੀ ਮਹੀਨਾ ਦੇ ਭੱਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਾਰਗੇਟ ਓਲੰਪਿਕ ਪੋਡੀਅਮ ਸਕੀਮ ਦੇ ਵਿਕਾਸ ਸਮੂਹ ਵਿਚ ਐਥਲੀਟਾਂ ਨੂੰ ਦਿੱਤੇ ਜਾਣ ਵਾਲੇ ਭੱਤੇ ਦਾ ਲਾਭ 80 ਖਿਡਾਰੀਆਂ (40 ਪੁਰਸ਼ ਅਤੇ 40 ਔਰਤਾਂ) ਨੂੰ ਮਿਲੇਗਾ।
 

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਟਾਸ ਜਿੱਤ ਕੇ ਇੰਗਲੈਂਡ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਅਗਲੀ ਖ਼ਬਰ ਮੈਂ ਪੰਜਾਬ ਨੂੰ ਕਿਉਂ ਦਵਾਂ ਪਾਣੀ?- ਉਮਰ ਅਬਦੁੱਲਾ