ਨਵੀਂ ਦਿੱਲੀ, 21 ਜੂਨ-ਆਪ੍ਰੇਸ਼ਨ ਸਿੰਧੂ ਦੌਰਾਨ ਈਰਾਨ ਤੋਂ ਆਏ ਭਾਰਤੀ ਨਾਗਰਿਕ ਰਿਆਜ਼ੁਲ ਹਸਨ ਨੇ ਕਿਹਾ ਕਿ ਉਥੇ ਸਥਿਤੀ ਚੰਗੀ ਨਹੀਂ ਹੈ। ਅਸੀਂ ਆਪਣੀ ਹੋਟਲ ਦੀ ਖਿੜਕੀ ਤੋਂ ਦੇਖਿਆ ਕਿ ਮਿਜ਼ਾਈਲਾਂ ਆ ਰਹੀਆਂ ਸਨ ਜਿਨ੍ਹਾਂ ਨੂੰ ਹਵਾ ਵਿਚ ਰੋਕਿਆ ਜਾ ਰਿਹਾ ਸੀ। ਸਾਨੂੰ ਇਥੇ ਵਾਪਸ ਆ ਕੇ ਰਾਹਤ ਮਿਲੀ ਹੈ। ਅਸੀਂ ਦੂਤਾਵਾਸ ਰਾਹੀਂ ਆਏ ਹਾਂ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ।
ਤਾਜ਼ਾ ਖ਼ਬਰਾਂ
Free
ਆਪ੍ਰੇਸ਼ਨ ਸਿੰਧੂ : ਈਰਾਨ 'ਚ ਹਾਲਾਤ ਬਣੇ ਹੋਏ ਖੌਫਨਾਕ - ਰਿਆਜ਼ੁਲ ਹਸਨ
ਨਵੀਂ ਦਿੱਲੀ, 21 ਜੂਨ-ਆਪ੍ਰੇਸ਼ਨ ਸਿੰਧੂ ਦੌਰਾਨ ਈਰਾਨ ਤੋਂ ਆਏ ਭਾਰਤੀ ਨਾਗਰਿਕ ਰਿਆਜ਼ੁਲ ਹਸਨ ਨੇ...
ਅਜੀਤ ਡੈਸਕ
21-06-2025