23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਜਹਾਜ਼ ਹਾਦਸਾ : ਜਾਂਚ ਏਜੰਸੀ ਨੂੰ ਸੌਂਪਿਆ ਜਾਵੇਗਾ ਮਲਬਾ - ਡਿਪਟੀ ਪੁਲਿਸ ਕਮਿਸ਼ਨਰ

ਅਹਿਮਦਾਬਾਦ, 22 ਜੂਨ - ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਜਾਂਚ ਜਾਰੀ ਹੈ। ਡਿਪਟੀ ਪੁਲਿਸ ਕਮਿਸ਼ਨਰ, ਅਹਿਮਦਾਬਾਦ ਟ੍ਰੈਫਿਕ ਸ਼ਾਖਾ ਸਫੀਨ ਹਸਨ ਨੇ ਕਿਹਾ ਕਿ ਜਹਾਜ਼ ਦੇ ਮਲਬੇ ਨੂੰ...

ਅਜੀਤ ਡੈਸਕ 22-06-2025

 ਅਹਿਮਦਾਬਾਦ, 22 ਜੂਨ - ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਜਾਂਚ ਜਾਰੀ ਹੈ। ਡਿਪਟੀ ਪੁਲਿਸ ਕਮਿਸ਼ਨਰ, ਅਹਿਮਦਾਬਾਦ ਟ੍ਰੈਫਿਕ ਸ਼ਾਖਾ ਸਫੀਨ ਹਸਨ ਨੇ ਕਿਹਾ ਕਿ ਜਹਾਜ਼ ਦੇ ਮਲਬੇ ਨੂੰ ਹਵਾਈ ਅੱਡੇ 'ਤੇ ਲਿਜਾਇਆ ਗਿਆ ਹੈ। ਮਲਬੇ ਨੂੰ ਜਾਂਚ ਏਜੰਸੀ ਨੂੰ ਸੌਂਪਿਆ ਜਾਵੇਗਾ:।

ਪਿਛਲੀ ਖ਼ਬਰ ਉਤਰਾਖੰਡ: ਰੁਦਰਪ੍ਰਯਾਗ ਵਿਚ ਜ਼ਮੀਨ ਖਿਸਕਣ ਕਾਰਨ ਸੋਨਪ੍ਰਯਾਗ-ਗੌਰੀਕੁੰਡ ਸੜਕ 'ਤੇ ਵਾਹਨਾਂ ਦੀ ਆਵਾਜਾਈ ਬੰਦ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਇੰਗਲੈਂਡ ਦੀ ਚੌਥੀ ਵਿਕਟ ਡਿਗੀ, ਓਲੀ ਪੋਪ 106 ਦੌੜਾਂ ਬਣਾ ਕੇ ਆਊਟ