24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਰਾਜਾ ਰਘੂਵੰਸ਼ੀ ਕਤਲ ਕੇਸ : ਐਫ.ਐਸ.ਐਲ ਨੇ ਸੜੇ ਹੋਏ ਬੈਗ ਦੇ ਟੁਕੜੇ ਕੀਤੇ ਇਕੱਠੇ

ਇੰਦੌਰ (ਮੱਧ ਪ੍ਰਦੇਸ਼), 22 ਜੂਨ - ਮੇਘਾਲਿਆ ਐਸ.ਆਈ.ਟੀ. ਟੀਮ ਅਤੇ ਐਫ.ਐਸ.ਐਲ. ਇੰਦੌਰ ਸੋਨਮ ਰਘੂਵੰਸ਼ੀ ਦੇ ਬੈਗ ਨੂੰ ਸਾੜਨ ਵਾਲੇ ਸ਼ਿਲੋਮ ਜੇਮਸ ਨਾਲ ਇੰਦੌਰ ਦੀ ਹਰੇ ਕ੍ਰਿਸ਼ਨਾ ਵਿਹਾਰ ਕਲੋਨੀ ...

ਅਜੀਤ ਡੈਸਕ 22-06-2025

ਇੰਦੌਰ (ਮੱਧ ਪ੍ਰਦੇਸ਼), 22 ਜੂਨ - ਮੇਘਾਲਿਆ ਐਸ.ਆਈ.ਟੀ. ਟੀਮ ਅਤੇ ਐਫ.ਐਸ.ਐਲ. ਇੰਦੌਰ ਸੋਨਮ ਰਘੂਵੰਸ਼ੀ ਦੇ ਬੈਗ ਨੂੰ ਸਾੜਨ ਵਾਲੇ ਸ਼ਿਲੋਮ ਜੇਮਸ ਨਾਲ ਇੰਦੌਰ ਦੀ ਹਰੇ ਕ੍ਰਿਸ਼ਨਾ ਵਿਹਾਰ ਕਲੋਨੀ ਪਹੁੰਚੇ। ਐਫ.ਐਸ.ਐਲ. ਇੰਦੌਰ ਨੇ ਫੋਰੈਂਸਿਕ ਜਾਂਚ ਲਈ ਸੜੇ ਹੋਏ ਬੈਗ ਦੇ ਟੁਕੜੇ ਅਤੇ ਸੋਨਮ ਦੇ ਸਮਾਨ ਦੇ ਸੜੇ ਹੋਏ ਟੁਕੜੇ ਇਕੱਠੇ ਕੀਤੇ।

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਇੰਗਲੈਂਡ ਦੀ 5ਵੀਂ ਵਿਕਟ ਡਿਗੀ, ਬੀ. ਸਟੋਕਸ ਆਊਟ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਯਤਨਾਂ ਸਦਕਾ ਹਲਕਾ ਦਿੜ੍ਹਬਾ ਨੂੰ ਮਿਲੇ 3 ਖੇਡ ਕੋਚ