25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

'ਆਪ' ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਸਾਨੂੰ ਫਤਵਾ ਦੇ ਰਹੇ - ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 23 ਜੂਨ-'ਆਪ' ਨੇ ਵਿਸਾਵਦਰ (ਗੁਜਰਾਤ) ਅਤੇ ਲੁਧਿਆਣਾ ਪੱਛਮੀ ਉਪ ਚੋਣਾਂ ਵਿਚ ਜਿੱਤਾਂ ਪ੍ਰਾਪਤ...

ਅਜੀਤ ਡੈਸਕ 23-06-2025

ਨਵੀਂ ਦਿੱਲੀ, 23 ਜੂਨ-'ਆਪ' ਨੇ ਵਿਸਾਵਦਰ (ਗੁਜਰਾਤ) ਅਤੇ ਲੁਧਿਆਣਾ ਪੱਛਮੀ ਉਪ ਚੋਣਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ ਹਨ। ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਸਾਡੇ ਕੰਮਾਂ ਤੋਂ ਖੁਸ਼ ਹਨ। ਕੇਜਰੀਵਾਲ ਨੇ ਕਿਹਾ ਕਿ ਫਰਵਰੀ ਚੋਣਾਂ ਵਿਚ, ਅਸੀਂ ਵਿਸਾਵਦਰ ਸੀਟ ਜਿੱਤੀ ਸੀ ਪਰ ਸਾਡੇ ਵਿਧਾਇਕ ਪਾਰਟੀ ਛੱਡ ਕੇ ਚਲੇ ਗਏ ਪਰ ਅੱਜ ਅਸੀਂ ਦੋਵੇਂ ਸੀਟਾਂ (ਲੁਧਿਆਣਾ ਪੱਛਮੀ ਸਮੇਤ) ਦੁੱਗਣੇ ਫਰਕ ਨਾਲ ਜਿੱਤੀਆਂ ਹਨ। ਇਹ ਦਰਸਾਉਂਦਾ ਹੈ ਕਿ ਲੋਕ ਸਾਡੇ ਕੰਮ ਤੋਂ ਖੁਸ਼ ਹਨ।  

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਸਬੰਧੀ ਯੂ.ਪੀ. 'ਚ ਇਕੱਤਰਤਾਵਾਂ ਅਗਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ 'ਚ 'ਆਪ' ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਾ ਨਾਲ ਜਿੱਤੀ - ਮੰਤਰੀ ਬਲਬੀਰ ਸਿੰਘ