30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ 296 ਭਾਰਤੀ ਹੋਰ ਲਿਆਂਦੇ ਭਾਰਤ

ਨਵੀਂ ਦਿੱਲੀ, 25 ਜੂਨ-ਆਪ੍ਰੇਸ਼ਨ ਸਿੰਧੂ ਤਹਿਤ ਇਕ ਹੋਰ ਉਡਾਣ, ਜਿਸ ਵਿਚ 296 ਭਾਰਤੀ ਅਤੇ 4 ਨਿਪਾਲੀ ਨਾਗਰਿਕ...

ਅਜੀਤ ਡੈਸਕ 25-06-2025

ਨਵੀਂ ਦਿੱਲੀ, 25 ਜੂਨ-ਆਪ੍ਰੇਸ਼ਨ ਸਿੰਧੂ ਤਹਿਤ ਇਕ ਹੋਰ ਉਡਾਣ, ਜਿਸ ਵਿਚ 296 ਭਾਰਤੀ ਅਤੇ 4 ਨਿਪਾਲੀ ਨਾਗਰਿਕ ਸਨ, ਨੂੰ ਈਰਾਨ ਤੋਂ ਕੱਢਿਆ ਗਿਆ ਤੇ ਦਿੱਲੀ ਪਹੁੰਚਾਇਆ। ਅੱਜ ਸ਼ਾਮ 4:30 ਵਜੇ ਮਸ਼ਹਦ ਤੋਂ ਨਵੀਂ ਦਿੱਲੀ ਇਕ ਵਿਸ਼ੇਸ਼ ਉਡਾਣ ਪੁੱਜੀ। ਆਪ੍ਰੇਸ਼ਨ ਸਿੰਧੂ ਦੇ ਹਿੱਸੇ ਵਜੋਂ ਹੁਣ 3154 ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਘਰ ਲਿਆਂਦਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕੀਤਾ।
 

ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਮਗਰੋਂ ਐਡਵੋਕੇਟ ਅਰਸ਼ਦੀਪ ਕਲੇਰ ਵਲੋਂ ਵੱਡਾ ਬਿਆਨ ਅਗਲੀ ਖ਼ਬਰ ਸੰਵਿਧਾਨ ਨੂੰ ਤੋੜਨਾ ਕਾਂਗਰਸ ਦੇ ਡੀ.ਐਨ.ਏ. ਦਾ ਹਿੱਸਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ