ਪੰਚਕੂਲਾ, 28 ਜੂਨ-ਬਰਸਾਤ ਕਰਕੇ ਪਿੰਜੌਰ ਦੇ ਨਾਲੇ ਵਿਚ ਡਿੱਗਣ ਨਾਲ 10 ਸਾਲਾ ਬੱਚੀ ਦੀ ਮੌਤ ਹੋ ਗਈ ਤੇ ਨਾਲੇ ਵਿਚ ਚੱਪਲ ਨੂੰ ਚੁੱਕਣ ਦੌਰਾਨ ਬੱਚੀ ਨਾਲੇ ਵਿਚ ਡਿੱਗ ਗਈ ਤੇ ਪਿੰਜੌਰ ਗਾਰਡਨ ਕੋਲੋਂ ਬੱਚੀ ਨੂੰ ਰੈਸਕਿਊ ਕੀਤਾ। ਇਲਾਜ ਦੌਰਾਨ ਸੈਕਟਰ 6 ਜਨਰਲ ਹਸਪਤਾਲ ਵਿਚ ਉਸਦੀ ਮੌਤ ਹੋ ਗਈ।
ਤਾਜ਼ਾ ਖ਼ਬਰਾਂ
Free
ਨਾਲੇ 'ਚ ਡਿੱਗਣ ਨਾਲ 10 ਸਾਲਾ ਬੱਚੀ ਦੀ ਮੌਤ
ਪੰਚਕੂਲਾ, 28 ਜੂਨ-ਬਰਸਾਤ ਕਰਕੇ ਪਿੰਜੌਰ ਦੇ ਨਾਲੇ ਵਿਚ ਡਿੱਗਣ ਨਾਲ 10 ਸਾਲਾ ਬੱਚੀ ਦੀ ਮੌਤ...
ਅਜੀਤ ਡੈਸਕ
28-06-2025