08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਸਰਬੀਆ : ਬੇਲਗ੍ਰੇਡ ਵਿਚ ਫੌਰੀ ਚੋਣਾਂ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ

ਬੇਲਗ੍ਰੇਡ (ਸਰਬੀਆ), 29 ਜੂਨ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸਰਬੀਆ ਵਿਚ ਪ੍ਰਦਰਸ਼ਨਕਾਰੀ ਜਲਦੀ ਚੋਣਾਂ ਦੀ ਮੰਗ ਕਰਦੇ ਹੋਏ ਬੇਲਗ੍ਰੇਡ ਦੀਆਂ ਸੜਕਾਂ 'ਤੇ ਉਤਰ ਆਏ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਅਲੈਕਸੈਂਡਰ ਵੁਚਿਕ...

ਅਜੀਤ ਡੈਸਕ 29-06-2025

 ਬੇਲਗ੍ਰੇਡ (ਸਰਬੀਆ), 29 ਜੂਨ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸਰਬੀਆ ਵਿਚ ਪ੍ਰਦਰਸ਼ਨਕਾਰੀ ਜਲਦੀ ਚੋਣਾਂ ਦੀ ਮੰਗ ਕਰਦੇ ਹੋਏ ਬੇਲਗ੍ਰੇਡ ਦੀਆਂ ਸੜਕਾਂ 'ਤੇ ਉਤਰ ਆਏ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਅਲੈਕਸੈਂਡਰ ਵੁਚਿਕ ਦੇ 12 ਸਾਲਾਂ ਦੇ ਸ਼ਾਸਨ ਨੂੰ ਖ਼ਤਮ ਕਰਨ ਲਈ ਜਲਦੀ ਚੋਣਾਂ ਦੀ ਮੰਗ ਕੀਤੀ।

ਪਿਛਲੀ ਖ਼ਬਰ ਆਈਏਈਏ ਦੇ ਡਾਇਰੈਕਟਰ ਦੀ ਗ੍ਰਿਫਤਾਰੀ ਅਤੇ ਫਾਂਸੀ ਲਈ ਈਰਾਨ ਵਿਚ ਕੀਤੇ ਗਏ ਸੱਦੇ ਅਸਵੀਕਾਰਨਯੋਗ - ਅਮਰੀਕਾ ਅਗਲੀ ਖ਼ਬਰ ਉੱਤਰਾਖੰਡ ਹਾਦਸਾ : ਸੰਬੰਧਿਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਾਂ - ਪੁਸ਼ਕਰ ਸਿੰਘ ਧਾਮੀ