08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2025

ਤੇਲੰਗਾਨਾ: ਫਾਰਮਾ ਕੰਪਨੀ ਦੇ ਰਿਐਕਟਰ ਵਿਚ ਧਮਾਕਾ, ਕਈ ਜ਼ਖਮੀ

ਸੰਗਾਰੇਡੀ (ਤੇਲੰਗਾਨਾ), 30 ਜੂਨ - ਤੇਲੰਗਾਨਾ ਤੋਂ ਵੱਡੀ ਖ਼ਬਰ ਆ ਰਹੀ ਹੈ। ਇੱਥੇ ਸੰਗਾਰੇਡੀ ਦੇ ਮੇਡਕ ਵਿਚ, ਸਿਗਾਚੀ ਫਾਰਮਾ ਕੰਪਨੀ ਦੇ ਇਕ ਰਿਐਕਟਰ, ਪਾਸਮੈਲਰਾਮ ਫੇਜ਼ 1 ਵਿਚ ਧਮਾਕਾ ਹੋਇਆ, ਜਿਸ ਵਿਚ 15-20 ਲੋਕ...

ਅਜੀਤ ਡੈਸਕ 30-06-2025

 ਸੰਗਾਰੇਡੀ (ਤੇਲੰਗਾਨਾ), 30 ਜੂਨ - ਤੇਲੰਗਾਨਾ ਤੋਂ ਵੱਡੀ ਖ਼ਬਰ ਆ ਰਹੀ ਹੈ। ਇੱਥੇ ਸੰਗਾਰੇਡੀ ਦੇ ਮੇਡਕ ਵਿਚ, ਸਿਗਾਚੀ ਫਾਰਮਾ ਕੰਪਨੀ ਦੇ ਇਕ ਰਿਐਕਟਰ, ਪਾਸਮੈਲਰਾਮ ਫੇਜ਼ 1 ਵਿਚ ਧਮਾਕਾ ਹੋਇਆ, ਜਿਸ ਵਿਚ 15-20 ਲੋਕ ਜ਼ਖ਼ਮੀ ਹੋਏ ਹਨ। 11 ਫਾਇਰ ਇੰਜਣ ਮੌਕੇ 'ਤੇ ਪਹੁੰਚ ਗਏ ਹਨ।

ਪਿਛਲੀ ਖ਼ਬਰ ਦਲ ਖ਼ਾਲਸਾ ਵਲੋਂ ਰਘਬੀਰ ਸਿੰਘ ਦੁਆਰਾ ਹਾਈਕੋਰਟ ਚੋਂ ਆਪਣੀ ਪਟੀਸ਼ਨ ਵਾਪਸ ਲੈਣ ਦਾ ਸੁਆਗਤ ਅਗਲੀ ਖ਼ਬਰ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਐਨਸੀਪੀ ਦੇ ਕਈ ਨੇਤਾ ਸਾਡੇ ਨਾਲ ਸ਼ਾਮਿਲ ਹੋਣ ਜਾ ਰਹੇ ਹਨ - ਊਧਵ ਠਾਕ...