26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2025

ਨਹਿਰ ਵਿਚ ਡਿੱਗੇ ਲੜਕੇ ਦੀ ਮਿਲੀ ਲਾਸ਼, ਲੜਕੀ ਦੀ ਭਾਲ ਜਾਰੀ

ਸੁਲਤਾਨਵਿੰਡ, (ਅੰਮ੍ਰਿਤਸਰ), 7 ਜੁਲਾਈ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਅੱਪਰ ਦੁਆਬ ਵਿਚ ਡਿੱਗੇ ਲੜਕਾ ਲੜਕਾ ’ਚੋਂ ਅੱਜ ਗੋਤਾਖੋਰਾ ਵਲੋਂ ਲੜਕੇ ਦੀ ਲਾਸ਼ ਨੂੰ ਨਹਿਰ ਵਿਚੋਂ ਕੱਢ ਲਿਆ ਗਿਆ ਹੈ ਜਦ ਕਿ ਲੜਕੀ ਦੀ ਭਾਲ....

ਅਜੀਤ ਡੈਸਕ 07-07-2025

ਸੁਲਤਾਨਵਿੰਡ, (ਅੰਮ੍ਰਿਤਸਰ), 7 ਜੁਲਾਈ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਅੱਪਰ ਦੁਆਬ ਵਿਚ ਡਿੱਗੇ ਲੜਕਾ ਲੜਕਾ ’ਚੋਂ ਅੱਜ ਗੋਤਾਖੋਰਾ ਵਲੋਂ ਲੜਕੇ ਦੀ ਲਾਸ਼ ਨੂੰ ਨਹਿਰ ਵਿਚੋਂ ਕੱਢ ਲਿਆ ਗਿਆ ਹੈ ਜਦ ਕਿ ਲੜਕੀ ਦੀ ਭਾਲ ਜਾਰੀ ਹੈ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੱਲ੍ਹ ਗੁਰਦੁਆਰਾ ਸ਼ਹੀਦਾ ਸਹਿਬ ਵਿਖੇ ਇਕ ਲੜਕੀ ਨਾਲ ਮੱਥਾ ਟੇਕਣ ਲਈ ਆਏ ਸਨ ਤੇ ਸੈਲਫ਼ੀ ਲੈਂਦੇ ਸਮੇਂ ਉਹ ਨਹਿਰ ਵਿਚ ਜਾ ਡਿੱਗੇ।। ਮੌਕੇ ’ਤੇ ਪਹੁੰਚੀ ਥਾਣਾ ਸੁਲਤਾਨਵਿੰਡ ਦੀ ਪੁਲਿਸ ਵਲੋਂ ਲੜਕੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਜਦ ਕਿ ਲੜਕੀ ਦੀ ਭਾਲ ਜਾਰੀ ਹੈ।

ਪਿਛਲੀ ਖ਼ਬਰ ਸੜਕ ਹਾਦਸੇ ’ਚ 1 ਔਰਤ ਦੀ ਮੌਤ, 2 ਗੰਭੀਰ ਜ਼ਖ਼ਮੀ ਅਗਲੀ ਖ਼ਬਰ ਦਿਨ ਦਿਹਾੜੇ ਕਪੜਾ ਵਪਾਰੀ ਨੂੰ ਮਾਰੀਆਂ ਗੋਲੀਆਂ, ਮੌਤ