27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2025

ਪਿੰਡ ਦਰਾਜ ਦੇ 2 ਬੱਚਿਆਂ ਦੀ ਟੋਭੇ 'ਚ ਡੁੱਬਣ ਕਾਰਨ ਮੌਤ

ਤਪਾ ਮੰਡੀ (ਬਰਨਾਲਾ), 7 ਜੁਲਾਈ (ਵਿਜੇ ਸ਼ਰਮਾ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਜ ਵਿਖੇ ਦੋ ਬੱਚਿਆਂ ਦੀ...

ਅਜੀਤ ਡੈਸਕ 07-07-2025

ਤਪਾ ਮੰਡੀ (ਬਰਨਾਲਾ), 7 ਜੁਲਾਈ (ਵਿਜੇ ਸ਼ਰਮਾ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਜ ਵਿਖੇ ਦੋ ਬੱਚਿਆਂ ਦੀ ਟੋਭੇ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਦੋਵੇਂ ਬੱਚਿਆਂ ਦੀ ਉਮਰ ਛੇ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
 

ਪਿਛਲੀ ਖ਼ਬਰ ਪੰਜਾਬ ਕੈਬਨਿਟ 'ਚ ਹੋਏ ਅਹਿਮ ਫੈਸਲੇ ਅਗਲੀ ਖ਼ਬਰ ਪਿਸਤੌਲ ਦੀ ਨੋਕ 'ਤੇ ਸਕੂਟਰੀ ਸਵਾਰ ਤੋਂ 20 ਲੱਖ ਲੁੱਟੇ