30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸਿਲੈਕਟ ਕਮੇਟੀ ਕੋਲ ਭੇਜਿਆ ਗਿਆ ਬੇਅਦਬੀ ਖਿਲਾਫ਼ ਬਿੱਲ

ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਵਲੋਂ ਦਿੱਤਾ ਪ੍ਰਸਤਾਵ ਸਦਨ ’ਚ ਪਾਸ ਕਰ ਦਿੱਤਾ ਗਿਆ ਅਤੇ ਬੇਅਦਬੀਆਂ ਖਿਲਾਫ਼ ਬਿਲ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਵੇਗਾ, ਜੋ ਕਿ ਲੋਕਾਂ ਦੀ ਰਾਏ ਲੈ ਕੇ ਆਪਣੀ ਰਿਪੋਰਟ 6 ਮਹੀਨੇ ਅੰਦਰ ਪੇਸ਼ ਕਰੇਗਾ।

ਅਜੀਤ ਡੈਸਕ 15-07-2025

ਪਿਛਲੀ ਖ਼ਬਰ ਬਰਨਾਲਾ ਵਿਖੇ ਰਜਵਾਹਾ ਟੁੱਟਿਆ ਕਿਸਾਨਾਂ ਦੀਆਂ ਫ਼ਸਲਾਂ ’ਚ ਭਰਿਆ ਪਾਣੀ ਅਗਲੀ ਖ਼ਬਰ ਬੇਅਦਬੀ ਦੀਆਂ ਘਟਨਾਵਾਂ ਨਾਲ ਵਲੂੰਧਰੇ ਜਾਂਦੇ ਹਨ ਹਰੇਕ ਦੇ ਹਿਰਦੇ- ਮੁੱਖ ਮੰਤਰੀ