26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ 'ਤੇ ਇੰਡੀਗੋ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ, 221 ਯਾਤਰੀ ਸੀ ਸਵਾਰ

ਤਿਰੂਪਤੀ, 20 ਜੁਲਾਈ - ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ 'ਤੇ ਇੰਡੀਗੋ ਦੀ ਇਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ...

ਅਜੀਤ ਡੈਸਕ 20-07-2025

ਤਿਰੂਪਤੀ, 20 ਜੁਲਾਈ - ਤਿਰੂਪਤੀ ਦੇ ਰੇਨੀਗੁੰਟਾ ਹਵਾਈ ਅੱਡੇ 'ਤੇ ਇੰਡੀਗੋ ਦੀ ਇਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸੁਰੱਖਿਅਤ ਢੰਗ ਨਾਲ ਕੀਤੀ ਗਈ। ਉਸ ਸਮੇਂ ਜਹਾਜ਼ ਵਿਚ 221 ਯਾਤਰੀ ਸਵਾਰ ਸਨ।

ਪਿਛਲੀ ਖ਼ਬਰ ਸੱਪਾਂ ਨੂੰ ਘਰਾਂ ਅੰਦਰ ਆਉਣ ਤੋਂ ਕੋਈ ਟੋਟਕਾ ਨਹੀਂ ਰੋਕ ਸਕਦਾ, ਸਿਰਫ਼ ਸਾਵਧਾਨੀ ਹੀ ਬਚਾਅ-ਜੀਵ ਰੱਖਿਅਕ ਪ੍ਰੇਮੀ ਅਗਲੀ ਖ਼ਬਰ ਅੱਜ ਦਾ ਭਾਰਤ ਹਰ ਸਾਲ 7 ਨਵੇਂ ਹਵਾਈ ਅੱਡੇ ਬਣਾਉਂਦਾ ਹੈ - ਡਾ: ਐਸ ਜੈਸ਼ੰਕਰ