31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2025

ਨੌਜਵਾਨ ਵਲੋਂ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ

ਵੇਰਕਾ, (ਅੰਮ੍ਰਿਤਸਰ), 21 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਖੇਤਰ ਵਿਚ ਇਕ ਲੜਕੀ ਦੁਆਰਾ ਪ੍ਰੇਮ ਸੰਬੰਧਾਂ ਤੋਂ ਇਨਕਾਰ ਕਰਨ ’ਤੇ ਇਕ 25 ਸਾਲ ਦੇ ਨੌਜਵਾਨ, ਜਿਸ ਦੀ ਪਹਿਚਾਣ....

ਅਜੀਤ ਡੈਸਕ 21-08-2025

ਵੇਰਕਾ, (ਅੰਮ੍ਰਿਤਸਰ), 21 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਖੇਤਰ ਵਿਚ ਇਕ ਲੜਕੀ ਦੁਆਰਾ ਪ੍ਰੇਮ ਸੰਬੰਧਾਂ ਤੋਂ ਇਨਕਾਰ ਕਰਨ ’ਤੇ ਇਕ 25 ਸਾਲ ਦੇ ਨੌਜਵਾਨ, ਜਿਸ ਦੀ ਪਹਿਚਾਣ ਰਮਨਵੀਰ ਸਿੰਘ ਵਜੋ ਹੋਈ ਹੈ, ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਬਰਾਂ ਤੋਂ ਪ੍ਰਾਪਤ ਵੇਰਵੇ ਮੁਤਾਬਕ ਉਕਤ ਨੌਜਵਾਨ ਇਕ ਲੜਕੀ ਨਾਲ ਪਿਆਰ ਕਰਦਾ ਸੀ ਤੇ ਦੋਵੇਂ ਘੁੰਮਦੇ ਵੀ ਰਹਿੰਦ ਸਨ ਤੇ ਲੰਘੇ ਦਿਨ ਲੜਕੀ ਨੇ ਪ੍ਰੇਮ ਸੰਬੰਧ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈਕੇ ਮਾਮਲਾ ਦਰਜ ਕਰਨ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਕੁੱਟਮਾਰ ਦਾ ਸ਼ਿਕਾਰ ਜ਼ਿੰਬਾਬਵੇ ਦੇ ਵਿਦਿਆਰਥੀ ਨੇ ਜ਼ਖਮੀ ਦੌਰਾਨ ਤੋੜਿਆ ਦਮ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਅਕਾਲੀ ਆਗੂ ਲਖਬੀਰ ਸਿੰਘ ਲੋਧੀ ਨੰਗਲ