24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦਰਿਆ ਬਿਆਸ ਵਿਖੇ ਗਣਪਤੀ ਦੀ ਮੂਰਤੀ ਵਿਸਰਜਨ ਦੇ ਚੱਲਦਿਆਂ ਲੱਗਾ ਜਾਮ

ਢਿੱਲਵਾਂ , 31 ਅਗਸਤ (ਪ੍ਰਵੀਨ ਕੁਮਾਰ)-ਦਰਿਆ ਬਿਆਸ ਵਿਖੇ ਵੱਡੀ ਗਿਣਤੀ 'ਚ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਆਏ ਸ਼ਰਧਾਲੂਆਂ ਦੇ ਵਹੀਕਲਾਂ ਕਾਰਨ ਜਲੰਧਰ-ਅੰਮ੍ਰਿਤਸਰ ਮੁੱਖ ਰਾਸ਼ਟਰੀ ਰਾਜ ...

ਅਜੀਤ ਡੈਸਕ 31-08-2025

ਢਿੱਲਵਾਂ , 31 ਅਗਸਤ (ਪ੍ਰਵੀਨ ਕੁਮਾਰ)-ਦਰਿਆ ਬਿਆਸ ਵਿਖੇ ਵੱਡੀ ਗਿਣਤੀ 'ਚ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਆਏ ਸ਼ਰਧਾਲੂਆਂ ਦੇ ਵਹੀਕਲਾਂ ਕਾਰਨ ਜਲੰਧਰ-ਅੰਮ੍ਰਿਤਸਰ ਮੁੱਖ ਰਾਸ਼ਟਰੀ ਰਾਜ ਮਾਰਗ 'ਤੇ ਜਾਮ ਦੀ ਸਥਿਤੀ ਹੈ । ਜ਼ਿਕਰਯੋਗ ਹੈ ਕਿ ਹਰ ਸਾਲ ਵੱਡੀ ਗਿਣਤੀ ਵਿਚ ਸ਼ਰਧਾਲੂ ਮੂਰਤੀ ਵਿਸਰਜਨ ਲਈ ਦਰਿਆ ਬਿਆਸ ਵਿਖੇ ਪਹੁੰਚਦੇ ਹਨ ਪਰ ਇਸ ਵਾਰ ਦਰਿਆ ਦੇ ਨਾਲ ਲੱਗਦੇ ਖੇਤਰ ਪਾਣੀ ਦੀ ਮਾਰ ਹੇਠ ਹੋਣ ਕਰਕੇ ਵਾਹਨ ਚਾਲਕਾਂ ਦੇ ਜੀ.ਟੀ. ਰੋਡ 'ਤੇ ਰੁਕਣ ਨਾਲ ਜਾਮ ਦੀ ਸਥਿਤੀ ਬਣ ਰਹੀ ਹੈ ।ਦੱਸ ਦੇਈਏ ਕਿ ਟੋਲ ਪਲਾਜ਼ਾ ਢਿੱਲਵਾਂ ਪਾਰ ਕਰਨ ਉਪਰੰਤ ਵਾਹਨ ਚਾਲਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ।

ਪਿਛਲੀ ਖ਼ਬਰ ਗ਼ਰੀਬ ਪਰਿਵਾਰ ਦਾ ਡਿਗਿਆ ਕੋਠਾ , ਪਰਿਵਾਰ ਵਾਲ-ਵਾਲ ਬਚਿਆ ਅਗਲੀ ਖ਼ਬਰ ਸੱਕੀ ਨਾਲੇ 'ਚ ਬੂਟੀ ਦੀ ਡੱਕ ਲੱਗਣ ਨਾਲ ਦਰਜਨਾਂ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ, ਪੁਲ ਨੂੰ ਪਿਆ ਪਾੜ, ਹਜ਼ਾਰਾਂ ਏਕੜ ਫ਼ਸ...