03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਫਿਰੋਜ਼ਪੁਰ-ਜਲੰਧਰ ਰੇਲ ਮਾਰਗ ਰਿਹਾ ਠੱਪ, ਆਵਾਜਾਈ ਹੋਈ ਪ੍ਰਭਾਵਿਤ

ਫਿਰੋਜ਼ਪੁਰ, 2 ਸਤੰਬਰ-ਫਿਰੋਜ਼ਪੁਰ-ਜਲੰਧਰ ਰੇਲ ਮਾਰਗ ਅੱਜ ਠੱਪ ਰਿਹਾ ਤੇ ਰੇਲਾਂ ਬੰਦ...

ਅਜੀਤ ਡੈਸਕ 02-09-2025

ਫਿਰੋਜ਼ਪੁਰ, 2 ਸਤੰਬਰ-ਫਿਰੋਜ਼ਪੁਰ-ਜਲੰਧਰ ਰੇਲ ਮਾਰਗ ਅੱਜ ਠੱਪ ਰਿਹਾ ਤੇ ਰੇਲਾਂ ਬੰਦ ਰਹੀਆਂ। ਗਿੱਦੜਪਿੰਡੀ-ਮੱਖੂ ਵਿਚਕਾਰ ਸਤਲੁਜ ਦਰਿਆ ਉੱਤੇ ਬਣੇ ਰੇਲ ਦੇ ਪੁਲ ਨੰਬਰ BR-84 ਨੂੰ ਛੂਹਨ ਵਾਲਾ ਸੀ ਤੇ ਫਿਰੋਜ਼ਪੁਰ ਜਲੰਧਰ ਰੇਲ ਮਾਰਗ ਉਤੇ ਜਾਨ ਵਾਲਿਆਂ ਦੀਆਂ ਗੱਡੀਆਂ ਪ੍ਰਭਾਵਿਤ ਹੋਈਆਂ। ਫਿਰੋਜ਼ਪੁਰ ਰੇਲਵੇ ਸਟੇਸ਼ਨ ਉਤੇ ਹੀ ਗੱਡੀਆਂ ਰੋਕ ਦਿੱਤੀਆਂ ਗਈਆਂ। ਹਜ਼ਾਰਾਂ ਮੁਸਾਫ਼ਿਰ ਵੱਖ-ਵੱਖ ਸਟੇਸ਼ਨਾਂ ਉਤੇ ਫਸੇ ਰਹੇ।

 

ਪਿਛਲੀ ਖ਼ਬਰ ਸਰਕਾਰ ਤੇ ਪ੍ਰਸ਼ਾਸਨ ਆਮ ਲੋਕਾਂ ਨਾਲ ਹਰ ਵੇਲੇ ਖੜ੍ਹਾ ਹੈ - ਡੀ. ਸੀ. ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹੜ੍ਹ ਪੀੜਤ ਸਰਹੱਦੀ ਪਿੰਡਾਂ 'ਚ ਵੰਡਿਆ ਰਾਸ਼ਨ