03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੁੰਦਰਨਗਰ ਦੇ ਜੰਗਮ ਬਾਗ 'ਚ ਵੱਡਾ ਹਾਦਸਾ, ਜ਼ਮੀਨ ਖਿਸਕੀ, ਅੱਧੀ ਦਰਜਨ ਲੋਕ ਲਾਪਤਾ, 2 ਲਾਸ਼ਾਂ ਬਰਾਮਦ

ਸੁੰਦਰਨਗਰ, 2 ਸਤੰਬਰ-ਸੁੰਦਰਨਗਰ ਦੇ ਜੰਗਮ ਬਾਗ 'ਚ ਵੱਡਾ ਹਾਦਸਾ ਹੋਇਆ ਹੈ। ਜ਼ਮੀਨ ਖਿਸਕਣ...

ਅਜੀਤ ਡੈਸਕ 02-09-2025

ਸੁੰਦਰਨਗਰ, 2 ਸਤੰਬਰ-ਸੁੰਦਰਨਗਰ ਦੇ ਜੰਗਮ ਬਾਗ 'ਚ ਵੱਡਾ ਹਾਦਸਾ ਹੋਇਆ ਹੈ। ਜ਼ਮੀਨ ਖਿਸਕਣ ਨਾਲ ਅੱਧੀ ਦਰਜਨ ਲੋਕ ਲਾਪਤਾ ਹੋਣ ਦਾ ਖਦਸ਼ਾ ਹੈ ਤੇ 2 ਲਾਸ਼ਾਂ ਬਰਾਮਦ ਹੋਈਆਂ ਹਨ। ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ ਹਨ। ਦੱਸ ਦਈਏ ਕਿ ਪਹਾੜਾਂ ਵਿਚ ਲਗਾਤਾਰ ਬਾਰਿਸ਼ਾਂ ਹੋਣ ਨਾਲ ਹਰ ਪਾਸੇ ਹਾਹਾਕਾਰ ਮਚ ਚੁੱਕੀ ਹੈ ਤੇ ਕਈ ਹਾਦਸੇ ਵੀ ਵਾਪਰ ਰਹੇ ਹਨ।

ਪਿਛਲੀ ਖ਼ਬਰ ਕੁਦਰਤੀ ਆਫਤ ਹੜ੍ਹਾਂ ਨਾਲ ਜੂਝ ਰਹੇ ਪੰਜਾਬ ਨੂੰ ਦਿੱਲੀ ਸਰਕਾਰ ਹਰ ਸੰਭਵ ਦੇਵੇਗੀ ਸਹਾਇਤਾ - ਸੀ.ਐਮ. ਰੇਖਾ ਗੁਪਤਾ ਅਗਲੀ ਖ਼ਬਰ ਸਰਕਾਰ ਤੇ ਪ੍ਰਸ਼ਾਸਨ ਆਮ ਲੋਕਾਂ ਨਾਲ ਹਰ ਵੇਲੇ ਖੜ੍ਹਾ ਹੈ - ਡੀ. ਸੀ.