05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਯਮੁਨਾ ਦਾ ਪਾਣੀ ਵਧਣ ਕਾਰਨ ਕਈ ਗੱਡੀਆਂ ਨੂੰ ਮੋੜਿਆ ਤੇ ਰੱਦ ਕੀਤਾ

ਨਵੀਂ ਦਿੱਲੀ, 3 ਸਤੰਬਰ-ਯਮੁਨਾ ਦਾ ਪਾਣੀ ਵਧਣ ਕਾਰਨ ਕਈ ਗੱਡੀਆਂ ਨੂੰ ਮੋੜਿਆ ਤੇ ਰੱਦ ਕੀਤਾ...

ਅਜੀਤ ਡੈਸਕ 03-09-2025

ਨਵੀਂ ਦਿੱਲੀ, 3 ਸਤੰਬਰ-ਯਮੁਨਾ ਦਾ ਪਾਣੀ ਵਧਣ ਕਾਰਨ ਕਈ ਗੱਡੀਆਂ ਨੂੰ ਮੋੜਿਆ ਤੇ ਰੱਦ ਕੀਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਇਹ ਪਾਣੀ ਵਧਦਾ ਹੀ ਜਾ ਰਿਹਾ ਹੈ ਤੇ ਕਈ ਵੱਡੇ ਹਾਦਸੇ ਵੀ ਹੋ ਰਹੇ ਹਨ ਤੇ ਅਗਾਊਂ ਬਚਾਅ ਦੇ ਮੱਦੇਨਜ਼ਰ ਉੱਤਰੀ ਰੇਵਲੇ ਨੇ ਇਹ ਫੈਸਲਾ ਲਿਆ ਹੈ।  

ਪਿਛਲੀ ਖ਼ਬਰ ਪੀ.ਯੂ. : ਵਿਦਿਆਰਥੀ ਚੋਣਾਂ 'ਚ ਪ੍ਰਧਾਨਗੀ ਚੋਣ 'ਚ ਗੌਰਵ ਵੀਰ ਸੋਹਲ ਅੱਗੇ, 1899 ਵੋਟਾਂ ਦੀ ਚੱਲ ਰਹੀ ਲੀਡ ਅਗਲੀ ਖ਼ਬਰ ਰਾਵ ਨਦੀ ਦੇ ਤੇਜ਼ ਵਹਾਅ ਕਾਰਨ ਖੁੱਡਾ ਲਾਹੌਰਾ ਤੋਂ ਨਯਾਗਾਓਂ ਜਾਣ ਵਾਲੀ ਸੜਕ ਟੁੱਟੀ, ਵਿਨੀਤ ਜੋਸ਼ੀ ਬਚਾਅ ਕਾਰਜ 'ਚ ਲੱਗੇ