05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜ਼ਮੀਨ ਖਿਸਕਣ ਕਾਰਨ ਡੋਡਾ ਪੁਲ ਤੇ ਸੜਕ ਹੋਈ ਬੰਦ

ਡੋਡਾ (ਜੰਮੂ-ਕਸ਼ਮੀਰ), 3 ਸਤੰਬਰ-ਜ਼ਿਲ੍ਹੇ ਵਿਚ ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਕਾਰਨ...

ਅਜੀਤ ਡੈਸਕ 03-09-2025

ਡੋਡਾ (ਜੰਮੂ-ਕਸ਼ਮੀਰ), 3 ਸਤੰਬਰ-ਜ਼ਿਲ੍ਹੇ ਵਿਚ ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਕਾਰਨ ਡੋਡਾ-ਪੁਲ ਡੋਡਾ ਸੜਕ ਬੰਦ ਹੋ ਗਈ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਸਫਾਈ ਦਾ ਕੰਮ ਪੂਰਾ ਨਹੀਂ ਹੋ ਜਾਂਦਾ, ਪ੍ਰਭਾਵਿਤ ਹਿੱਸੇ 'ਤੇ ਯਾਤਰਾ ਨਾ ਕਰਨ। 

ਪਿਛਲੀ ਖ਼ਬਰ ਕੇਂਦਰੀ ਖੇਤੀਬਾੜੀ ਮੰਤਰੀ 4 ਸਤੰਬਰ ਨੂੰ ਕਪੂਰਥਲਾ-ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦ... ਅਗਲੀ ਖ਼ਬਰ ਡਰੇਨ ਦਾ ਗੰਦਾ ਪਾਣੀ ਵੱਖ-ਵੱਖ ਕਾਲੋਨੀਆਂ 'ਚ ਹੋਇਆ ਦਾਖਲ