07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੀ.ਯੂ. ਚੋਣ : ਵੱਖ-ਵੱਖ ਉਮੀਦਵਾਰਾਂ ਦੀ ਵੋਟਾਂ ਦੀ ਗਿਣਤੀ ਦੀ ਸੂਚੀ ਜਾਰੀ

ਚੰਡੀਗੜ੍ਹ, 3 ਸਤੰਬਰ-PU ਚੋਣਾਂ 'ਚ ਪਹਿਲੀ ਵਾਰ ABVP ਦੀ ਵੱਡੀ ਜਿੱਤ ਹੋ ਗਈ ਹੈ ਤੇ ਗੌਰਵ ਵੀਰ ਸੋਹਲ ਨਵੇਂ ਪ੍ਰਧਾਨ...

ਅਜੀਤ ਡੈਸਕ 03-09-2025

ਚੰਡੀਗੜ੍ਹ, 3 ਸਤੰਬਰ-PU ਚੋਣਾਂ 'ਚ ਪਹਿਲੀ ਵਾਰ ABVP ਦੀ ਵੱਡੀ ਜਿੱਤ ਹੋ ਗਈ ਹੈ ਤੇ ਗੌਰਵ ਵੀਰ ਸੋਹਲ ਨਵੇਂ ਪ੍ਰਧਾਨ ਬਣੇ ਹਨ। ਇਸ ਤੋਂ ਇਲਾਵਾ ਬਾਕੀ ਵੋਟਾਂ ਦੀ ਸੂਚੀ ਵੀ ਜਾਰੀ ਹੋ ਗਈ ਹੈ। ਪ੍ਰਧਾਨਗੀ ਚੋਣ, ਉਪ ਪ੍ਰਧਾਨਗੀ ਦੀ ਵੋਟਿੰਗ, ਸੈਕਟਰੀ ਤੇ ਜੁਆਇੰਟ ਸੈਕਟਰੀ ਦੀ ਚੋਣ ਦੀ ਪੂਰੀ ਵੋਟਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। 

ਪਿਛਲੀ ਖ਼ਬਰ ਸ਼੍ਰੀ ਮਣੀਮਹੇਸ਼ ਯਾਤਰਾ ਦੌਰਾਨ ਹਾਦਸੇ 'ਚ ਮਾਰੇ ਗਏ 4 ਸ਼ਰਧਾਲੂਆ ਦੀਆਂ ਮ੍ਰਿਤਕ ਦੇਹਾਂ ਪਠਾਨਕੋਟ ਪੁੱਜੀਆਂ ਅਗਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਹੜ੍ਹ ਪ੍ਰਭਾਵਿਤ ਰਾਵੀ ਦਰਿਆ ਦਾ ਨਿਰੀਖਣ