17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪਿੰਡ ਟੱਲੀ ਗੁਲਾਮ ਦੇ ਵਿਅਕਤੀ ਦੀ ਪਾਣੀ 'ਚ ਡੁੱਬਣ ਨਾਲ ਮੌਤ

ਫ਼ਿਰੋਜ਼ਪੁਰ, 6 ਸਤੰਬਰ-ਪਿੰਡ ਟੱਲੀ ਗੁਲਾਮ ਦੇ ਵਿਅਕਤੀ ਗੁਰਮੀਤ ਸਿੰਘ ਪੁੱਤਰ ਮਹਿਲ ਸਿੰਘ ਉਮਰ ਕਰੀਬ 50 ਸਾਲ...

ਅਜੀਤ ਡੈਸਕ 06-09-2025

ਫ਼ਿਰੋਜ਼ਪੁਰ, 6 ਸਤੰਬਰ-ਪਿੰਡ ਟੱਲੀ ਗੁਲਾਮ ਦੇ ਵਿਅਕਤੀ ਗੁਰਮੀਤ ਸਿੰਘ ਪੁੱਤਰ ਮਹਿਲ ਸਿੰਘ ਉਮਰ ਕਰੀਬ 50 ਸਾਲ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਪਤਨੀ ਦੀ ਦਵਾਈ ਲੈਣ ਨਿਕਲਿਆ ਪਾਣੀ ਵਿਚ ਘਰੋਂ ਸੀ। ਸੜਕ ਉਤੇ ਪਾਣੀ ਘੱਟ ਸੀ ਪਰ ਪੈਰ ਤਿਲਕਣ ਕਾਰਨ ਡੂੰਘੇ ਪਾਣੀ ਵਿਚ ਡੁੱਬ ਗਿਆ। ਕੁਝ ਦੂਰੀ ਉਤੇ ਪਿੰਡ ਹਾਮਦ ਚੱਕ ਤੋਂ ਖਾਲਸਾ ਏਡ ਅਤੇ ਇੰਦਰਜੀਤ ਨਿੱਕੂ ਦੀ ਟੀਮ ਵਲੋਂ ਗੁਰਮੀਤ ਸਿੰਘ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। 

ਪਿਛਲੀ ਖ਼ਬਰ 3 ਪੀ.ਪੀ.ਐਸ. ਅਫ਼ਸਰਾਂ ਦਾ ਹੋਇਆ ਤਬਾਦਲਾ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਲੋੜੀਂਦੀ ਚੀਜ਼ ਮੁਹੱਈਆ ਕਰਵਾਈ ਜਾ ਰਹੀ - ਤਰੁਣਪ੍ਰੀਤ ਸਿੰਘ ਸੌਂਦ