17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਲਗਾਤਾਰ ਹੋ ਰਹੀ ਬਾਰਿਸ਼ ਦੇ ਬਾਵਜੂਦ ਅਨਾਜ ਮੰਡੀ ਸੰਗਰੂਰ 'ਚ ਬਾਸਮਤੀ ਦੀ ਆਮਦ ਸ਼ੁਰੂ

ਸੰਗਰੂਰ, 6 ਸਤੰਬਰ (ਧੀਰਜ ਪਸ਼ੋਰੀਆ)-ਸਮੁੱਚੇ ਪੰਜਾਬ ਵਿਚ ਲਗਾਤਾਰ ਹੋ ਰਹੀ ਬਾਰਿਸ਼ ਦੇ ਬਾਵਜੂਦ ਅਨਾਜ...

ਅਜੀਤ ਡੈਸਕ 06-09-2025

ਸੰਗਰੂਰ, 6 ਸਤੰਬਰ (ਧੀਰਜ ਪਸ਼ੋਰੀਆ)-ਸਮੁੱਚੇ ਪੰਜਾਬ ਵਿਚ ਲਗਾਤਾਰ ਹੋ ਰਹੀ ਬਾਰਿਸ਼ ਦੇ ਬਾਵਜੂਦ ਅਨਾਜ ਮੰਡੀ ਸੰਗਰੂਰ ਵਿਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਿਸਨ ਕੁਨਾਰ ਤੁੰਗਾ ਨੇ ਦੱਸਿਆ ਕਿ ਕਿਸਾਨ ਹਰਵਿੰਦਰ ਸਿੰਘ ਪਿੰਡ ਸਕਰੋਦੀ ਆਪਣੀ ਬਾਸਮਤੀ ਵੇਚਣ ਲਈ ਗੁਰਬਖ਼ਸ਼ ਲਾਲ ਸੁਰਿੰਦਰ ਕੁਮਾਰ ਦੀ ਦੁਕਾਨ ਉਤੇ ਲੈ ਕੇ ਆਇ‍ਆ ਜਿਥੇ ਬੀ. ਡੀ. ਰਾਈਸ ਐਕਸਪੋਰਟਰ ਵਲੋਂ ਇਸ ਨੂੰ 3200 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖਰੀਦਿਆ ਗਿਆ। ਇਸ ਮੌਕੇ ਦੀਪਕ ਗੋਇਲ, ਸੁਭਾਸ਼ ਚੰਦ, ਮੋਹਿਤ ਗੋਇਲ, ਦਰਸ਼ਨ ਗਰਗ, ਰਿਸ਼ੂ ਬਾਗੜੀ, ਵਿਨੀਤ ਗੋਇਲ, ਜਤਿੰਦਰ ਗਰੇਵਾਲ, ਚਰਨਜੀਤ ਸ਼ਰਮਾ, ਧਰਮਿੰਦਰ ਤਿਵਾੜੀ, ਪ੍ਰੇਮ ਸ਼ਰਮਾ, ਸ਼ਿਵ ਚੰਦ ਮੌਜੂਦ ਸਨ। 

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਜੱਗੂ ਭਗਵਾਨਪੁਰੀਏ ਦਾ ਪਰਿਵਾਰ, 1 ਕਰੋੜ ਦਾ ਡੀਜ਼ਲ ਦੇਣ ਦਾ ਐਲਾਨ ਅਗਲੀ ਖ਼ਬਰ 350 ਸਾਲਾ ਸ਼ਤਾਬਦੀ: ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਪੂਰਨਪੁਰ ਤੋਂ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉੱਤਰਾਖੰਡ...