30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2025

ਪੰਜਾਬ ਦੇ ਗਵਰਨਰ ਕਟਾਰੀਆ ਵਲੋਂ ਜੰਗੀ ਪਿੰਡ ਆਸਲ ਉਤਾੜ ’ਚ ਵਾਰ ਮੈਮੋਰੀਅਲ ਦਾ ਉਦਘਾਟਨ

ਖੇਮਕਰਨ, (ਤਰਨਤਾਰਨ), 30 ਸਤੰਬਰ (ਰਾਕੇਸ਼ ਕੁਮਾਰ ਬਿੱਲਾ)- ਸੰਨ 1965 ਦੀ ਭਾਰਤ ਪਕਿ ਜੰਗ ਦੀ ਡਾਇਮੰਡ ਜੁਬਲੀ ਸਮਾਰੋਹ ’ਚ ਖੇਮਕਰਨ ਨਜ਼ਦੀਕ ਪਿੰਡ ਆਸਲ ਉਤਾੜ ’ਚ ਜੰਗ ਦੇ ਸ਼ਹੀਦ.....

ਅਜੀਤ ਡੈਸਕ 30-09-2025

ਖੇਮਕਰਨ, (ਤਰਨਤਾਰਨ), 30 ਸਤੰਬਰ (ਰਾਕੇਸ਼ ਕੁਮਾਰ ਬਿੱਲਾ)- ਸੰਨ 1965 ਦੀ ਭਾਰਤ ਪਕਿ ਜੰਗ ਦੀ ਡਾਇਮੰਡ ਜੁਬਲੀ ਸਮਾਰੋਹ ’ਚ ਖੇਮਕਰਨ ਨਜ਼ਦੀਕ ਪਿੰਡ ਆਸਲ ਉਤਾੜ ’ਚ ਜੰਗ ਦੇ ਸ਼ਹੀਦ ਜਵਾਨਾਂ ਦੀ ਯਾਦ ’ਚ ਬਣੇ ਵਾਰ ਮੈਮੋਰੀਅਲ ਦਾ ਉਦਘਾਟਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਰਦੇ ਹੋਏ ਸ਼ਹੀਦਾਂ ਦੀ ਯਾਦ ’ਚ ਬਣਾਈ ਗਈ ਗੈਲਰੀ ਦਾ ਵੀ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸ਼ਹੀਦਾਂ ਦੀਆਂ ਫੋਟੋ ਵੀ ਦੇਖੀਆਂ ਤੇ ਸ਼ਹੀਦਾਂ ਦੀ ਯਾਦ ’ਚ ਜੋਤੀ ਜਗਾਈ ਤੇ ਸਲਾਮੀ ਦਿੱਤੀ। ਗਵਰਨਰ ਵਲੋ ਜੰਗ ’ਚ ਲੜਾਈ ਲੜਨ ਵਾਲੇ ਫੌਜ ਦੇ ਜਵਾਨਾਂ ਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਹਵਲਦਾਰ ਅਬਦੁੱਲ ਹਮੀਦ ਦੀ ਯਾਦਗਾਰ ’ਤੇ ਫੁੱਲ ਵੀ ਚੜ੍ਹਾਏ।

ਪਿਛਲੀ ਖ਼ਬਰ ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਗਾਇਕ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੀ ਕੀਤੀ ਅਰਦਾਸ ਅਗਲੀ ਖ਼ਬਰ ਅਦਾਕਾਰ ਵਿਜੇ ਦੀ ਰੈਲੀ ਦੌਰਾਨ ਭਗਦੜ ਮਾਮਲਾ: ਯੂ.ਟਿਊਬਰ ਫੇਲਿਕਸ ਗੈਰਾਲਡ ਨੂੰ ਕੀਤਾ ਗਿਆ ਗਿ੍ਫ਼ਤਾਰ