24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2025

ਆਸਟ੍ਰੇਲੀਆ ਦੌਰੇ ਲਈ 3 ਦਿਨਾਂ ਲੜੀ ਦਾ ਐਲਾਨ, ਸ਼ੁਭਮਨ ਗਿੱਲ ਨੂੰ ਮਿਲੀ ਕਪਤਾਨੀ

ਨਵੀਂ ਦਿੱਲੀ, 4 ਅਕਤੂਬਰ-ਆਸਟ੍ਰੇਲੀਆ ਦੌਰੇ ਲਈ 3 ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ...

ਅਜੀਤ ਡੈਸਕ 04-10-2025

ਨਵੀਂ ਦਿੱਲੀ, 4 ਅਕਤੂਬਰ-ਆਸਟ੍ਰੇਲੀਆ ਦੌਰੇ ਲਈ 3 ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਸ਼ੁਭਮਨ ਗਿੱਲ ਨੂੰ ਇਕ ਦਿਨਾਂ ਮੈਚਾਂ ਲਈ ਕਪਤਾਨ ਇਸ ਵਿਚ ਬਣਾਇਆ ਗਿਆ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਟੀਮ ਵਿਚ ਸ਼ਾਮਿਲ ਹਨ। ਅਕਤੂਬਰ-ਨਵੰਬਰ ਵਿਚ ਆਸਟ੍ਰੇਲੀਆ ਵਿਰੁੱਧ ਇਹ ਦੁਵੱਲੀ ਲੜੀ ਵਿਚ ਤਿੰਨ ਇਕ ਰੋਜ਼ਾ ਅਤੇ ਪੰਜ ਟੀ-20 ਮੈਚ ਖੇਡੇਗੀ।

 

ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ ਅਗਲੀ ਖ਼ਬਰ ਭਾਰਤੀ ਰਿਜ਼ਰਵ ਬੈਂਕ ਦਾ ਨਵਾਂ ਚੈੱਕ ਕਲੀਅਰੈਂਸ ਸਿਸਟਮ ਅੱਜ ਤੋਂ ਲਾਗੂ