25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2025

ਡੋਡਾ (ਜੰਮੂ-ਕਸ਼ਮੀਰ) : ਡੀ.ਸੀ. ਵਲੋਂ ਜ਼ਰੂਰੂੀ ਨਾ ਹੋਣ 'ਤੇ ਯਾਤਰਾ ਨਾ ਕਰਨ ਦੀ ਸਲਾਹ

ਡੋਡਾ (ਜੰਮੂ-ਕਸ਼ਮੀਰ), 5 ਅਕਤੂਬਰ - ਡੀਸੀ ਹਰਵਿੰਦਰ ਸਿੰਘ ਕਹਿੰਦੇ ਹਨ, "ਮੌਸਮ ਸੰਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਜਾਣਕਾਰੀ ਹੈ। ਅਸੀਂ ਆਪਣੀ...

ਅਜੀਤ ਡੈਸਕ 05-10-2025

 ਡੋਡਾ (ਜੰਮੂ-ਕਸ਼ਮੀਰ), 5 ਅਕਤੂਬਰ - ਡੀਸੀ ਹਰਵਿੰਦਰ ਸਿੰਘ ਕਹਿੰਦੇ ਹਨ, "ਮੌਸਮ ਸੰਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਜਾਣਕਾਰੀ ਹੈ। ਅਸੀਂ ਆਪਣੀ ਮਸ਼ੀਨਰੀ ਤਾਇਨਾਤ ਕਰ ਰਹੇ ਹਾਂ, ਖ਼ਾਸ ਕਰਕੇ ਪਿਛਲੀ ਬਾਰਿਸ਼ ਤੋਂ ਪ੍ਰਭਾਵਿਤ ਖੇਤਰਾਂ ਵਿਚ, ਕਿਉਂਕਿ ਉਥੋਂ ਦੀਆਂ ਸੜਕਾਂ ਬਹੁਤ ਅਸੁਰੱਖਿਅਤ ਹਨ। ਜੇਕਰ ਬਰਫ਼ਬਾਰੀ ਹੁੰਦੀ ਹੈ, ਤਾਂ ਸੜਕ ਹਾਦਸਿਆਂ ਦੀ ਸੰਭਾਵਨਾ ਹੋਰ ਵੀ ਵੱਧ ਜਾਵੇਗੀ। ਅਸੀਂ ਆਪਣੀ ਸਲਾਹ ਜਾਰੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜਦੋਂ ਤੱਕ ਜ਼ਰੂਰੀ ਨਾ ਹੋਵੇ ਯਾਤਰਾ ਨਾ ਕਰੋ..."।

ਪਿਛਲੀ ਖ਼ਬਰ ਦਾਰਜੀਲਿੰਗ : ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਨਾਲ 7 ਲੋਕਾਂ ਦੀ ਮੌਤ ਅਗਲੀ ਖ਼ਬਰ ਬੇਮੌਸਮੀ ਬਰਸਾਤ ਅਤੇ ਤੇਜ਼ ਹਨ੍ਹੇਰੀ ਕਾਰਨ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ