23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2025

ਬਿਹਾਰ ਚੋਣਾਂ ਲਈ ਤਰੀਕਾਂ ਦਾ ਐਲਾਨ

ਨਵੀਂ ਦਿੱਲੀ, 6 ਅਕਤੂਬਰ-ਬਿਹਾਰ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ, ਇਹ ਵੋਟਾਂ 2 ਗੇੜ ਵਿਚ...

ਅਜੀਤ ਡੈਸਕ 06-10-2025

ਨਵੀਂ ਦਿੱਲੀ, 6 ਅਕਤੂਬਰ-ਬਿਹਾਰ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ, ਇਹ ਵੋਟਾਂ 2 ਗੇੜ ਵਿਚ ਹੋਣਗੀਆਂ। ਪਹਿਲਾ ਚਰਨ 6 ਨਵੰਬਰ ਤੇ ਦੂਜਾ 11 ਨਵੰਬਰ ਵੋਟਿੰਗ ਦਾ ਹੈ। 14 ਨਵੰਬਰ ਨੂੰ ਨਤੀਜੇ ਆਉਣਗੇ। ਦੱਸ ਦਈਏ ਕਿ ਇਹ 243 ਸੀਟਾਂ ਉਤੇ ਚੋਣਾਂ ਹੋਣਗੀਆਂ ਤੇ ਬਜ਼ੁਰਗਾਂ ਲਈ ਹੋਮ ਵੋਟਿੰਗ ਦੀ ਸੁਵਿਧਾ ਹੋਵੇਗੀ।

 

ਪਿਛਲੀ ਖ਼ਬਰ 350 ਸਾਲਾ ਸ਼ਤਾਬਦੀ : ਨਗਰ ਕੀਰਤਨ ਦਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪਹੁੰਚਣ 'ਤੇੇ ਭਰਵਾਂ ਸਵਾਗਤ ਅਗਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ ਲਈ ਤਰੀਕ ਦਾ ਐਲਾਨ