25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2025

ਟੈਕਸੀ ਵਲੋਂ ਟੱਕਰ ਮਾਰਨ ’ਤੇ ਬਜ਼ੁਰਗ ਦੀ ਮੌਤ

ਮਮਦੋਟ, (ਫ਼ਿਰੋਜ਼ਪੁਰ), (ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਦੇ ਨਾਲ ਲੱਗਦੇ ਪਿੰਡ ਜੋਧਪੁਰ ਵਾਸੀ ਬਜ਼ੁਰਗ ਦੀ ਇਕ ਟੈਕਸੀ ਵਲੋਂ ਟੱਕਰ ਮਾਰੇ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ....

ਅਜੀਤ ਡੈਸਕ 07-10-2025

ਮਮਦੋਟ, (ਫ਼ਿਰੋਜ਼ਪੁਰ), (ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਦੇ ਨਾਲ ਲੱਗਦੇ ਪਿੰਡ ਜੋਧਪੁਰ ਵਾਸੀ ਬਜ਼ੁਰਗ ਦੀ ਇਕ ਟੈਕਸੀ ਵਲੋਂ ਟੱਕਰ ਮਾਰੇ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਰਲੋਕ ਸਿੰਘ (82) ਰਿਟਾਇਰਡ ਕੰਡੈਕਟਰ ਪੰਜਾਬ ਰੋਡਵੇਜ਼ ਅੱਜ ਸਵੇਰੇ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਖੇਤ ਤੋਂ ਵਾਪਸ ਘਰ ਵੱਲ ਆ ਰਿਹਾ ਸੀ ਤੇ ਜਦੋਂ ਉਹ ਐਂਮੀਨੈਸ ਸਕੂਲ ਮਮਦੋਟ ਕੋਲ ਪੁੱਜਾ ਤਾਂ ਪਿਛਲੇ ਪਾਸਿਓਂ ਆਉਂਦੀ ਇਕ ਟਰੈਕਸ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਸੜਕ ’ਤੇ ਡਿੱਗਣ ਕਾਰਨ ਤਰਲੋਕ ਸਿੰਘ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਮੀਂਹ ਪੈਣ ਨਾਲ ਤਾਪਮਾਨ ਵਿਚ ਗਿਰਾਵਟ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 8-9 ਅਕਤੂਬਰ ਨੂੰ ਕਰਨਗੇ ਮਹਾਰਾਸ਼ਟਰ ਦਾ ਦੌਰਾ