24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2025

ਬਿਲਾਸਪੁਰ ਹਾਦਸਾ : ਪਿੰਡ ਫਗੋਗ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਬਿਲਾਸਪੁਰ, 7 ਅਕਤੂਬਰ (ਕਸ਼ਮੀਰ ਠਾਕੁਰ)-ਬਿਲਾਸਪੁਰ ਹਾਦਸੇ ਵਿਚ ਫਗੋਗ ਪਿੰਡ ਦੇ ਇਕੋ ਘਰ...

ਅਜੀਤ ਡੈਸਕ 07-10-2025

ਬਿਲਾਸਪੁਰ, 7 ਅਕਤੂਬਰ (ਕਸ਼ਮੀਰ ਠਾਕੁਰ)-ਬਿਲਾਸਪੁਰ ਹਾਦਸੇ ਵਿਚ ਫਗੋਗ ਪਿੰਡ ਦੇ ਇਕੋ ਘਰ ਵਿਚ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ। ਵਿਪਨ ਦੀ ਪਤਨੀ ਅੰਜਨਾ ਅਤੇ ਉਨ੍ਹਾਂ ਦੇ ਦੋ ਬੱਚੇ, 7 ਸਾਲਾ ਨਕਸ਼ ਅਤੇ 4 ਸਾਲਾ ਆਰਵ ਅਤੇ ਵਿਪਨ ਦੇ ਭਰਾ ਰਾਜਕੁਮਾਰ ਦੀ ਪਤਨੀ ਕਮਲੇਸ਼ ਕੁਮਾਰੀ ਦੀ ਮੌਤ ਹੋ ਗਈ ਹੈ। ਪਿੰਡ ਸੋਗ ਵਿਚ ਡੁੱਬ ਗਿਆ ਹੈ। ਭਾਰੀ ਜਾਨੀ ਨੁਕਸਾਨ ਦੀ ਖ਼ਬਰ ਹੈ। ਮੌਕੇ 'ਤੇ ਲੋਕ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਜੇ.ਸੀ.ਬੀ. ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ। 2 ਬੱਚਿਆਂ ਨੂੰ ਜ਼ਿੰਦਾ ਬਚਾਇਆ ਗਿਆ ਹੈ। 15 ਨੂੰ ਮ੍ਰਿਤਕ ਹਾਲਤ ਵਿਚ ਕੱਢ ਲਿਆ ਗਿਆ ਹੈ। 

ਪਿਛਲੀ ਖ਼ਬਰ ਮਹਿਲਾ ਵਿਸ਼ਵ ਕੱਪ 2025 : ਇੰਗਲੈਂਡ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਬਿਲਾਸਪੁਰ ਹਾਦਸਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੁਆਵਜ਼ੇ ਦਾ ਐਲਾਨ