24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2025

ਬਿਲਾਸਪੁਰ ਹਾਦਸਾ : 2 ਬੱਚਿਆਂ ਨੂੰ ਜ਼ਿੰਦਾ ਮਲਬੇ 'ਚੋਂ ਕੱਢਿਆ

ਬਿਲਾਸਪੁਰ, 7 ਅਕਤੂਬਰ (ਕਸ਼ਮੀਰ ਠਾਕੁਰ)-ਬਿਲਾਸਪੁਰ ਹਾਦਸੇ ਵਿਚ 2 ਬੱਚਿਆਂ ਨੂੰ ਜ਼ਿੰਦਾ ਬਚਾਇਆ ਗਿਆ...

ਅਜੀਤ ਡੈਸਕ 07-10-2025

ਬਿਲਾਸਪੁਰ, 7 ਅਕਤੂਬਰ (ਕਸ਼ਮੀਰ ਠਾਕੁਰ)-ਬਿਲਾਸਪੁਰ ਹਾਦਸੇ ਵਿਚ 2 ਬੱਚਿਆਂ ਨੂੰ ਜ਼ਿੰਦਾ ਬਚਾਇਆ ਗਿਆ ਹੈ ਤੇ 10 ਮ੍ਰਿਤਕਾਂ ਨੂੰ ਕੱਢ ਲਿਆ ਗਿਆ ਹੈ। ਮੌਕੇ 'ਤੇ ਲੋਕ ਬਚਾਅ ਕਾਰਜ ਜਾਰੀ ਹਨ। ਜੇ.ਸੀ.ਬੀ. ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ।

ਪਿਛਲੀ ਖ਼ਬਰ ਭਾਰਤ ਦੌਰੇ ਤੋਂ ਪਹਿਲਾਂ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਆਪਣੇ ਵਪਾਰਕ ਵਫ਼ਦ ਨਾਲ ਅਗਲੀ ਖ਼ਬਰ ਮਹਿਲਾ ਵਿਸ਼ਵ ਕੱਪ 2025 : ਇੰਗਲੈਂਡ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾਇਆ