23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਅਖੀਰਲੇ ਪਿੰਡ ਦੇ ਹਾਈ ਸਕੂਲ ਦੀ ਚੈਕਿੰਗ

ਪਠਾਨਕੋਟ, 8 ਸਤੰਬਰ ((ਸੰਧੂ/ਨਰੇਸ਼) - ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਅੱਜ ਹੋਣ ਦੀ ਖ਼ਬਰ ਨਾਲ ਸਿੱਖਿਆ ਵਿਭਾਗ ਪੁਰੀ ਤਰਾਂ ਅਲਰਟ ਹੋ ਗਿਆ। ਸਿੱਖਿਆ ਮੰਤਰੀ ਨੇ ਅੱਜ ਤੜਕਸਾਰ...

ਅਜੀਤ ਡੈਸਕ 08-10-2025

ਪਠਾਨਕੋਟ, 8 ਸਤੰਬਰ ((ਸੰਧੂ/ਨਰੇਸ਼) - ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਅੱਜ ਹੋਣ ਦੀ ਖ਼ਬਰ ਨਾਲ ਸਿੱਖਿਆ ਵਿਭਾਗ ਪੁਰੀ ਤਰਾਂ ਅਲਰਟ ਹੋ ਗਿਆ। ਸਿੱਖਿਆ ਮੰਤਰੀ ਨੇ ਅੱਜ ਤੜਕਸਾਰ ਧਾਰ ਬਲਾਕ ਦੇ ਨੀਮ ਪਹਾੜੀ ਖੇਤਰ ਦੇ ਵਿਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਦੁਨੇਰਾ ਦਾ ਨਿਰੀਖਣ ਕਰਕੇ ਸਕੂਲ ਦੇ ਸਟਾਫ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਦਿਆਰਥੀਆਂ ਦੇ ਸਵੇਰ ਦੀ ਸਭਾ ਦਾ ਨਿਰੀਖਣ ਕੀਤਾ ਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।

ਪਿਛਲੀ ਖ਼ਬਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦਿਹਾਂਤ 'ਤੇ ਵਿਧਾਇਕ ਦੇਵ ਮਾਨ ਨੇ ਜਿਤਾਇਆ ਦੁੱਖ ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਨੂੰ ਮਿਲੇ ਨਵੇਂ ਪੀ.ਸੀ.ਆਰ. ਮੋਟਰਸਾਈਕਲ, ਗੁਲਾਬ ਚੰਦ ਕਟਾਰੀਆ ਹਰੀ ਝੰਡੀ ਦਿਖਾਕੇ ਕੀਤੇ ਰਵਾਨਾ