23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਪੰਜਾਬੀ ਸੰਗੀਤ ਜਗਤ ਲਈ ਰਾਜਵੀਰ ਦਾ ਤੁਰ ਜਾਣਾ ਅਸਹਿ ਸਦਮਾ - ਅਦਾਕਾਰਾ ਅਮਨ ਹੁੰਦਲ

ਮਲੌਦ (ਖੰਨਾ), 8 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬੀ ਅਦਾਕਾਰਾ ਅਮਨ ਹੁੰਦਲ ਨੇ...

ਅਜੀਤ ਡੈਸਕ 08-10-2025

ਮਲੌਦ (ਖੰਨਾ), 8 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬੀ ਅਦਾਕਾਰਾ ਅਮਨ ਹੁੰਦਲ ਨੇ ਕਿਹਾ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅਕਾਲ ਚਲਾਣਾ ਪੰਜਾਬੀ ਸੰਗੀਤ ਜਗਤ ਲਈ ਅਸਹਿ ਸਦਮਾ ਹੈ। ਸਾਫ਼-ਸੁਥਰੀ ਗਾਇਕੀ ਦੇ ਮਾਲਕ ਰਾਜਵੀਰ ਜਵੰਦਾ ਨੇ ਅਜੇ ਮਾਂ-ਬੋਲੀ ਪੰਜਾਬੀ ਰਾਹੀਂ ਬਹੁਤ ਅੱਗੇ ਵਧਣਾ ਸੀ, ਜੋ ਅੱਧ ਵਿਚਕਾਰ ਅਧੂਰਾ ਸੁਪਨਾ ਟੁੱਟ ਜਾਣ ਕਾਰਨ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। 

ਪਿਛਲੀ ਖ਼ਬਰ ਜਲੰਧਰ ਵਿਖੇ 5,000 ਕਰੋੜ ਰੁਪਏ ਦੇ ਬਜਟ ਨਾਲ 'ਰੌਸ਼ਨ ਪੰਜਾਬ' ਯੋਜਨਾ ਦੀ ਸ਼ੁਰੂਆਤ ਅਗਲੀ ਖ਼ਬਰ ਮਹਿਲਾ ਇਕ ਦਿਨਾਂ ਵਿਸ਼ਵ ਕੱਪ ਮੈਚ : ਪਾਕਿਸਤਾਨ 23 ਓਵਰਾਂ ਬਾਅਦ 94/8