23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2025

ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਵੈਸਟਇੰਡੀਜ਼ ਦਾ ਸਕੋਰ 26/1

ਨਵੀਂ ਦਿੱਲੀ, 11 ਅਕਤੂਬਰ-ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੈਸਟ ਸ਼ੁਰੂ ਹੋ ਗਿਆ ਹੈ। ਇਹ ਮੈਚ ਅਰੁਣ...

ਅਜੀਤ ਡੈਸਕ 11-10-2025

ਨਵੀਂ ਦਿੱਲੀ, 11 ਅਕਤੂਬਰ-ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੈਸਟ ਸ਼ੁਰੂ ਹੋ ਗਿਆ ਹੈ। ਇਹ ਮੈਚ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ 518 ਦੌੜਾਂ ਉਤੇ ਘੋਸ਼ਿਤ ਕੀਤੀ ਹੈ ਤੇ ਭਾਰਤ ਦੀਆਂ ਸਿਰਫ 5 ਵਿਕਟਾਂ ਹੀ ਡਿੱਗੀਆਂ। ਵੈਸਟਇੰਡੀਜ਼ ਦਾ ਸਕੋਰ ਹੁਣ ਤਕ 26 ਦੌੜਾਂ 1 ਵਿਕਟ ਦੇ ਨੁਕਸਾਨ ਉਤੇ ਹੈ।

ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਖਾਲਸਾ ਕਾਲਜ ਮਾਟੂੰਗਾ ਤੋਂ ਅਗਲੇ ਪੜਾਅ ਬੋਰੀਵਾਲੀ ਮੁੰਬਈ ਲਈ ਰਵਾਨਾ ਅਗਲੀ ਖ਼ਬਰ ਪੰਜਾਬ ਸਰਕਾਰ ਵਿਰੁੱਧ ਆਪ ਆਗੂਆਂ ਤੇ ਵਰਕਰਾਂ ਦੀ ਸੰਧਵਾਂ ’ਚ ਮੀਟਿੰਗ