27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2025

ਮੁਅੱਤਲ ਥਾਣਾ ਮੁਖੀ ਦੀਆਂ ਮੁਸ਼ਕਿਲਾਂ 'ਚ ਹੋਇਆ ਵਾਧਾ, ਮੁਕੱਦਮਾ ਦਰਜ

ਫਿਲੌਰ, 15 ਅਕਤੂਬਰ (ਗੈਰੀ)-ਫਿਲੌਰ ਤੋਂ ਮੁਅੱਤਲ ਚੱਲ ਰਹੇ ਸਾਬਕਾ ਥਾਣਾ ਮੁਖੀ ਭੁਸ਼ਣ ਕੁਮਾਰ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਹੋ ਗਿਆ ਹੈ। ਜਲੰਧਰ ਦਿਹਾਤੀ ਦੇ ਐਸ. ਐਸ. ਪੀ. ਹਰਵਿੰਦਰ ਸਿੰਘ....

ਅਜੀਤ ਡੈਸਕ 15-10-2025

ਫਿਲੌਰ, 15 ਅਕਤੂਬਰ (ਗੈਰੀ)-ਫਿਲੌਰ ਤੋਂ ਮੁਅੱਤਲ ਚੱਲ ਰਹੇ ਸਾਬਕਾ ਥਾਣਾ ਮੁਖੀ ਭੁਸ਼ਣ ਕੁਮਾਰ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਹੋ ਗਿਆ ਹੈ। ਜਲੰਧਰ ਦਿਹਾਤੀ ਦੇ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੋਸ਼ਲ ਮੀਡੀਆ ’ਤੇ ਵਾਇਰਲ ਭੁਸ਼ਣ ਕੁਮਾਰ ਦੀਆ ਅਸ਼ਲੀਲ ਆਡੀਓ ਅਤੇ ਵੀਡੀਓ ਨੂੰ ਲੈ ਕੇ ਉਨ੍ਹਾਂ ’ਤੇ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ। ਇਥੇ ਡੀ.ਐਸ.ਪੀ. ਫਿਲੌਰ ਨੇ ਪ੍ਰੈੱਸ ਵਾਰਤਾ ਕਰਕੇ ਸਾਰੀ ਜਾਣਕਾਰੀ ਮੀਡੀਆ ਅੱਗੇ ਰੱਖੀ ਹੈ।

ਪਿਛਲੀ ਖ਼ਬਰ ਸਰਹੱਦੀ ਪਿੰਡ ਕੱਕੜ ਤੋਂ ਡਰੋਨ, ਪਿਸਤੌਲ ਤੇ ਜ਼ਿੰਦਾ ਰੋਂਦ ਬਰਾਮਦ ਅਗਲੀ ਖ਼ਬਰ ਮਹਾਭਾਰਤ ਵਿਚ ਕਰਨ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦਿਹਾਂਤ