27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2025

ਭਾਜਪਾ ਵਲੋਂ ਬਿਹਾਰ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਮੈਥਿਲੀ ਠਾਕੁਰ ਨੂੰ ਅਲੀਨਗਰ ਤੋਂ ਮਿਲੀ ਟਿਕਟ

ਨਵੀਂ ਦਿੱਲੀ, 15 ਅਕਤੂਬਰ - ਭਾਜਪਾ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਭਾਜਪਾ ਨੇ ਗਾਇਕ ਮੈਥਿਲੀ ਠਾਕੁਰ ਅਲੀਨਗਰ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਸਾਬਕਾ...

ਅਜੀਤ ਡੈਸਕ 15-10-2025

ਨਵੀਂ ਦਿੱਲੀ, 15 ਅਕਤੂਬਰ - ਭਾਜਪਾ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਭਾਜਪਾ ਨੇ ਗਾਇਕ ਮੈਥਿਲੀ ਠਾਕੁਰ ਅਲੀਨਗਰ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਸਾਬਕਾ ਆਈਪੀਐਸ ਅਧਿਕਾਰੀ ਆਨੰਦ ਮਿਸ਼ਰਾ ਬਕਸਰ ਸੀਟ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ਹਨ। 

ਪਿਛਲੀ ਖ਼ਬਰ ਛੱਤੀਸਗੜ੍ਹ ਦੇ ਸਿਰਫ਼ ਬੀਜਾਪੁਰ, ਸੁਕਮਾ ਅਤੇ ਨਾਰਾਇਣਪੁਰ ਹੀ ਨਕਸਲਵਾਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ - ਗ੍ਰਹਿ ਮ... ਅਗਲੀ ਖ਼ਬਰ ਉਮਰ ਹੱਦ ਛੋਟ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਨੂੰ ਮਿਲੇ ਬੇਰੁਜ਼ਗਾਰ