23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

'ਸਾਰੇ ਪੱਖ ਰੱਖਾਂਗੇ...ਕੋਰਟ ਪੂਰਾ ਇਨਸਾਫ਼ ਕਰੇਗੀ', ਦੋਸ਼ਾਂ 'ਤੇ ਬੋਲੇ ਡੀਆਈਜੀ ਹਰਚਰਨ ਸਿੰਘ ਭੁੱਲਰ

ਚੰਡੀਗੜ੍ਹ, 17 ਅਕਤੂਬਰ - ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਜਾਣ 'ਤੇ, ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ, "ਮੇਰੇ 'ਤੇ ਬਿਲਕੁਲ ਗਲਤ ਦੋਸ਼ ਲਗਾਏ ਗਏ ਹਨ।" ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਫਸਾਇਆ...

ਅਜੀਤ ਡੈਸਕ 17-10-2025

ਚੰਡੀਗੜ੍ਹ, 17 ਅਕਤੂਬਰ - ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਜਾਣ 'ਤੇ, ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ, "ਮੇਰੇ 'ਤੇ ਬਿਲਕੁਲ ਗਲਤ ਦੋਸ਼ ਲਗਾਏ ਗਏ ਹਨ।" ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ, "ਬਿਲਕੁਲ।" 'ਸਾਰੇ ਪੱਖ ਰੱਖਾਂਗੇ...ਕੋਰਟ ਪੂਰਾ ਇਨਸਾਫ਼ ਕਰੇਗੀ',

ਪਿਛਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ : ਸੀ.ਐਮ. ਮਾਨ ਦੀ ਅਗਵਾਈ ਹੇਠ 'ਆਪ' ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਅਗਲੀ ਖ਼ਬਰ ਪਿੰਡ ਵਡਾਲਾ ਭਿੱਟੇਵੱਡ ਵਿਖੇ ਹੋਏ ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਗੈਂਗਸਟਰ ਪੁਲਿਸ ਵਲੋਂ ਕਾਬੂ