23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਖੜੇ ਟਰੈਕਟਰ ਟਰਾਲੀ ਵਿਚ ਮੋਟਰਸਾਈਕਲ ਵੱਜਣ ਕਾਰਨ ਇਕ ਦੀ ਮੌਤ

ਅੱਚਲ ਸਾਹਿਬ, (ਗੁਰਦਾਸਪੁਰ), 18 ਅਕਤੂਬਰ (ਗੁਰਚਰਨ ਸਿੰਘ)- ਨਜ਼ਦੀਕ ਪਿੰਡ ਸੁੱਖਾ ਚਿੜਾ ਦੇ ਦੋਵੇਂ ਭਰਾ ਸੁੱਚਾ ਸਿੰਘ ਪੁੱਤਰ ਸ਼ਿਵ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸ਼ਿਵ ਸਿੰਘ ਸਵੇਰੇ ਕਰੀਬ ਸਾਢੇ...

ਅਜੀਤ ਡੈਸਕ 18-10-2025

ਅੱਚਲ ਸਾਹਿਬ, (ਗੁਰਦਾਸਪੁਰ), 18 ਅਕਤੂਬਰ (ਗੁਰਚਰਨ ਸਿੰਘ)- ਨਜ਼ਦੀਕ ਪਿੰਡ ਸੁੱਖਾ ਚਿੜਾ ਦੇ ਦੋਵੇਂ ਭਰਾ ਸੁੱਚਾ ਸਿੰਘ ਪੁੱਤਰ ਸ਼ਿਵ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸ਼ਿਵ ਸਿੰਘ ਸਵੇਰੇ ਕਰੀਬ ਸਾਢੇ 4 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ, ਜਦ ਇਹ ਹੁਸ਼ਿਆਰਪੁਰ ਟਾਂਡਾ ਰੋਡ ਥਾਣਾ ਬੁੱਲ੍ਹੋਵਾਲ ਕੋਲ ਪਹੁੰਚੇ ਤਾਂ ਸੜਕ ’ਤੇ ਲੱਕੜਾਂ ਨਾਲ ਲੱਦੇ ਟਰੈਕਟਰ ਟਰਾਲੀ ਵਿਚ ਅਚਨਚੇਤ ਮੋਟਰਸਾਈਕਲ ਜਾ ਵੱਜਾ, ਜਿਸ ਕਾਰਨ ਸੁੱਚਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਭਰਾ ਰਣਜੀਤ ਸਿੰਘ ਜ਼ਖ਼ਮੀ ਹੋ ਗਿਆ। ਇਸ ਘਟਨਾ ਦਾ ਜਦ ਹੀ ਪਿੰਡ ਸੁੱਖਾ ਚਿੱੜਾ ਪਤਾ ਲੱਗਾ ਤਾਂ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰਕ ਮੈਂਬਰ ਘਟਨਾ ਵਾਲੀ ਥਾਂ ਪਹੁੰਚ ਗਏ ਹਨ।

ਪਿਛਲੀ ਖ਼ਬਰ ਪਾਕਿਸਤਾਨੀ ਹਵਾਈ ਹਮਲੇ ਵਿਚ ਤਿੰਨ ਅਫ਼ਗਾਨ ਕ੍ਰਿਕਟਰਾਂ ਦੀ ਮੌਤ- ਅਫ਼ਗਾਨਿਸਤਾਨ ਨੇ ਤਿਕੋਣੀ ਲੜੀ ਤੋਂ ਹੱਟਣ ਦਾ ਲਿਆ ਫ਼ੈਸ... ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਧਨਤੇਰਸ ’ਤੇ ਦਿੱਤੀਆਂ ਵਧਾਈਆਂ