24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦਿੱਲੀ ਦੇ ਬ੍ਰਹਮਪੁੱਤਰ ਅਪਾਰਟਮੈਂਟਸ 'ਚ ਲੱਗੀ ਅੱਗ, ਬਚਾਅ ਕਾਰਜ ਜਾਰੀ

ਨਵੀਂ ਦਿੱਲੀ, 18 ਅਕਤੂਬਰ-ਦਿੱਲੀ ਦੇ ਬ੍ਰਹਮਪੁੱਤਰ ਅਪਾਰਟਮੈਂਟਸ ਵਿਚ ਅੱਗ ਲੱਗ...

ਅਜੀਤ ਡੈਸਕ 18-10-2025

ਨਵੀਂ ਦਿੱਲੀ, 18 ਅਕਤੂਬਰ-ਦਿੱਲੀ ਦੇ ਬ੍ਰਹਮਪੁੱਤਰ ਅਪਾਰਟਮੈਂਟਸ ਵਿਚ ਅੱਗ ਲੱਗ ਗਈ ਹੈ। ਛੇ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਹਨ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਅਪਾਰਟਮੈਂਟਸ ਦੇ ਨਿਵਾਸੀ ਵਿਨੋਦ ਨੇ ਕਿਹਾ ਕਿ  ਮੇਰੀ ਧੀ ਦਾ ਵਿਆਹ ਕੁਝ ਮਹੀਨਿਆਂ ਵਿਚ ਹੋਣ ਵਾਲਾ ਹੈ ਅਤੇ ਸਾਡੇ ਦੁਆਰਾ ਖਰੀਦੇ ਗਏ ਸਾਰੇ ਗਹਿਣੇ, ਸੋਨਾ ਅਤੇ ਕੱਪੜੇ ਵੀ ਅੰਦਰ ਹਨ। ਮੇਰੀ ਪਤਨੀ ਅਤੇ ਮੇਰਾ ਇਕ ਬੱਚਾ ਸੜ ਗਿਆ ਹੈ। ਉਹ ਹਸਪਤਾਲ ਵਿਚ ਹਨ, ਸਾਨੂੰ ਕੋਈ ਪਤਾ ਨਹੀਂ ਹੈ ਕਿ ਅੱਗ ਕਿਵੇਂ ਲੱਗੀ। ਮੇਰਾ ਘਰ ਤੀਜੀ ਮੰਜ਼ਿਲ 'ਤੇ ਹੈ।

ਪਿਛਲੀ ਖ਼ਬਰ ਮਹਾਰਾਸ਼ਟਰ: ਵਾਹਨ ਦੇ ਖੱਡ ਵਿਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਅਗਲੀ ਖ਼ਬਰ ਉਤਰ ਪ੍ਰਦੇਸ਼: ਪੁਲਿਸ ਨਾਲ ਮੁਕਾਬਲੇ ’ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ