ਫਿਲੌਰ, 18 ਅਕਤੂਬਰ (ਵਿਪਨ ਗੈਰੀ)-ਸਥਾਨਕ ਅਟਵਾਲ ਹਾਊਸ ਫਿਲੌਰ ਵਿਖੇ ਅੱਜ ਅਣਪਛਾਤੇ ਲੋਕਾਂ ਵਲੋਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਅਟਵਾਲ ਹਾਊਸ ਕਾਲੋਨੀ ਦੇ ਮਾਲਕ ਮਨਦੀਪ ਸਿੰਘ ਗੋਰਾ ਦੇ ਇਕ ਸਾਥੀ ਦੇ ਪੱਟ ਵਿਚ ਗੋਲੀ ਲੱਗੀ ਜਦਕਿ ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਉਤੇ ਫਰਾਰ ਹੋ ਗਏ। ਥਾਣਾ ਫਿਲੌਰ ਦੀ ਸਮੁੱਚੀ ਪੁਲਿਸ ਵੀ ਘਟਨਾ ਦੀ ਜਾਂਚ ਕਰ ਰਹੀ ਹੈ। ਉਥੇ ਡੀ.ਐਸ.ਪੀ. ਫਿਲੌਰ ਸਰਵਰ ਸਿੰਘ ਬੱਲ ਵੀ ਮੌਜੂਦ ਹਨ।
ਤਾਜ਼ਾ ਖ਼ਬਰਾਂ
Free
ਅਣਪਛਾਤਿਆਂ ਵਲੋਂ ਗੋਲੀਬਾਰੀ ਦੌਰਾਨ ਇਕ ਜ਼ਖਮੀ
ਫਿਲੌਰ, 18 ਅਕਤੂਬਰ (ਵਿਪਨ ਗੈਰੀ)-ਸਥਾਨਕ ਅਟਵਾਲ ਹਾਊਸ ਫਿਲੌਰ ਵਿਖੇ ਅੱਜ ਅਣਪਛਾਤੇ...
ਅਜੀਤ ਡੈਸਕ
18-10-2025